ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਬਲਵਿੰਦਰ ਵਿੱਕੀ ਨੇ ਵਡਾਲਾ ਕਲੋਨੀ ਵਿੱਖੇ ਕੀਤੀ ।
24 ਅਕਤੂਬਰ ਨੂੰ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਭਗਤ ਕਬੀਰ ਚੌਕ ਵਿਖੇ ਕੀਤਾ ਜਾਵੇਗਾ: ਬਲਵਿੰਦਰ ਵਿੱਕੀ
ਜਲੰਧਰ ਅੱਜ ਮਿਤੀ 6 ਅਕਤੂਬਰ (ਸੋਨੂੰ) : ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਜੋ ਜਲੰਧਰ ਸ਼ਹਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਉਸ ਸਬੰਧ ਵਿੱਚ ਇੱਕ ਅਹਿਮ ਮੀਟਿੰਗ ਵਡਾਲਾ ਕਲੋਨੀ ਵਿਖੇ ਬਲਵਿੰਦਰ ਵਿੱਕੀ ਵਡਾਲਾ ਵੱਲੋਂ ਆਪਣੇ ਸਾਥੀਆਂ ਨਾਲ ਕੀਤੀ ਗਈ ਜੋ ਕਿ 24 ਅਕਤੂਬਰ ਨੂੰ ਜੋ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਵਿਸ਼ਾਲ ਸ਼ੋਭਾ ਯਾਤਰਾ ਭਗਤ ਕਬੀਰ ਚੌਕ (ਵਡਾਲਾ ਚੌਕ) ਵਿਖੇ ਸਵਾਗਤ ਹੀ ਮਨ ਚ ਲਗਾਇਆ ਜਾਏਗਾ ਇਹ ਜਾਣਕਾਰੀ ਸਾਨੂੰ ਬਲਵਿੰਦਰ ਵਿੱਕੀ ਵਡਾਲਾ ਵੱਲੋਂ ਦਿੱਤੀ ਗਈ ਹੈ ਸ਼ੋਭਾ ਯਾਤਰਾ ਵਿੱਚ ਆਈ ਹੋਈ ਸੰਗਤ ਲਈ ਲੰਗਰ ਪੂਰੀ ਛੋਲੇ ਆਲੂ ਖੀਰ ਜਲ ਸੇਵਾ ਵੀ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਸਟੇਜ ਉੱਤੇ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਭਗਵਾਨ ਵਾਲਮੀਕੀ ਜੀ ਦਾ ਸਰੋਪਾ ਦੇ ਕੇ ਆਏ ਹੋਏ ਸ਼ਹਿਰ ਦੀ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।





Comments
No comments yet.