Sat, 19 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼ਿਵ ਸੈਨਾ ਉੱਤਰ ਭਾਰਤ 25 ਨੂੰ ਲਗਾਏਗੀ ਸੋਡਲ ਮੇਲੇ ਤੇ ਲੰਗਰ: ਦੀਪਕ ਕੰਬੋਜ 

ਜਲੰਧਰ ਅੱਜ ਮਿਤੀ 19!ਸਤੰਬਰ (ਸੋਨੂੰ ਸ਼ਿਵ ਸੈਨਾ ਉੱਤਰ ਭਾਰਤ ਦੇ ਪ੍ਰਮੁੱਖ ਦੀਪਕ ਕੰਬੋਜ ਨੇ ਦੱਸਿਆ ਹੈ 25 ਸਤੰਬਰ ਦਿਨ ਸ਼ੁਕਰਵਾਰ ਸ਼੍ਰੀ ਸਿੱਧ ਬਾਬਾ ਸੋਡਲ ਵਿਖੇ ਲੰਗਰ ਲਗਾਇਆ ਜਾਵੇਗਾ 24 ਤਰੀਕ ਦਿਨ ਵੀਰਵਾਰ ਰਾਤ 10 ਵਜੇ ਤੋਂ ਲੰਗਰ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਮੌਕੇ ਦੇ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਲੋਕ ਭਾਵ ਲੈਣਗੇ ਉੱਥੇ ਲੰਗਰ ਭੰਡਾਰ ਸੇਵਾ ਵਿਖੇ ਪਹੁੰਚਣਗੇ ਆਏ ਹੋਏ ਰਾਜਨੀਤਿਕ ਸਮਾਜਿਕ ਧਾਰਮਿਕ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ |

Comments

No comments yet.



Latest News

Number of Visitors - 221058

Share this Post