पंजाब में AAP MLA और ट्रक ड्राइवर का विवाद, थप्पड़ के आरोप पर विधायक बोलीं- मैंने चाबी छीनी
ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਾਹਲ ਆਈਪੀਐਸ, ਜੀ ਦੁਆਰਾ ਚਲਾਈ ਗਈ ਨਸ਼ਿਆਂ ਖਿਲਾਫ ਮੁਹਿੰਮ ਦੇ ਤਹਿਤ ਨਸ਼ਿਆਂ ਤੋਂ ਹੋਣ ਵਾਲੇ ਸਮਾਜਿਕ ਅਤੇ ਸਰੀਰਕ ਨੁਕਸਾਨ ਬਾਰੇ ਐਂਟੀ ਡਰੱਗ ਅਵੇਅਰਨੈਸ ਮੀਟਿੰਗ ਮੁੱਖ ਅਫਸਰ ਥਾਣਾ ਨੰਬਰ 6 ਵੱਲੋਂ ਬਸ ਸਟੈਂਡ ਪੁਲਿਸ ਚੌਂਕੀ ਵਿਖੇ ਕੀਤੀ ਗਈ ਜਿੱਥੇ ਭਾਰੀ ਸੰਖਿਆ ਦੇ ਵਿੱਚ ਲੋਕਾਂ ਨੇ ਸੁਣਿਆ।





Comments
No comments yet.