Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪੰਜਾਬ ਦੇ ਲੋਕਾਂ ਨਾਲ ਗਦਾਰੀ ਕਰਨ ਵਾਲੇ ਓਹ ਲੋਕ ਹਨ ਜਿਨ੍ਹਾਂ ਨੇ ਬਾਹਰ ਦੇ ਲੋਕਾਂ ਨੂੰ ਰਾਜ ਸਭਾ ਦੀ ਟਿਕਟ ਦਿੱਤੀ : ਨਲਿਨ ਸ਼ਰਮਾ 

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦਾ ਪਾਰਟੀ ਛੱਡਣੀ ਗਦਾਰੀ ਨਹੀਂ ਕੀਤੀ ਗੱਦਾਰੀ ਤਾਂ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਰਾਜ ਸਭਾ ਦੀ ਟਿਕਟ ਦੇ ਕੇ ਪੰਜਾਬ ਦੇ ਧੋਖਾ ਕੀਤੀ ਸੀ ।

ਜਲੰਧਰ ਅੱਜ ਮਿਤੀ 26 ਅਪ੍ਰੈਲ (ਸੋਨੂੰ) :  ਕੱਲ 7 ਰਾਜ ਸਭਾ ਵਲੋ ਆਮ ਆਦਮੀ ਛੱਡਣ ਤੇ ਆਮ ਆਦਮੀ ਪਾਰਟੀ ਵਲੋਂ ਵਿਰੋਧ ਕਰਨ ਅਤੇ ਉਹਨਾਂ ਨੂੰ ਗ਼ਦਾਰ ਅਲਾਣ ਤੇ ਉੱਘੇ ਸਮਾਜ ਸੇਵਕ ਅਤੇ ਕਾਂਗਰਸ ਨੇਤਾ ਨਲਿਨ ਸ਼ਰਮਾ ਨੇ ਕਿਹਾ ਕਿ ਗ਼ਦਾਰੀ ਤਾਂ ਉਦੋ ਪੰਜਾਬ ਦੇ ਲੋਕਾਂ ਨਾਲ ਹੋਈ ਸੀ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਦਿੱਤੀ ਸੀ ।
         
ਰਾਜ ਸਭਾ ਮੈਂਬਰ ਪਤਾ ਨਹੀਂ ਕਿਸ ਸੌਦੇ ਵਾਜੀ ਨਾਲ ਦਿੱਤੀਆਂ ਸਨ, ਅਤੇ ਉਹ ਕਿਸ ਸੌਦੇਬਾਜ਼ੀ ਨਾਲ ਚਲੇ ਗਏ ।

ਪੰਜਾਬ ਦੇ ਲੋਕਾਂ ਅਤੇ ਵਿਰੋਧੀ ਧਿਰਾਂ ਨੇ  7 ਰਾਜ ਸਭਾ ਮੈਂਬਰਾਂ ਵਿਚੋਂ 6 ਮੈਂਬਰ ਕੀਤੀ ਸੀ ।
ਆਮ ਆਦਮੀ ਪਾਰਟੀ ਵਲੋਂ ਉਹਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਅਪਣੇ ਅੰਦਰ ਝਾਤੀ ਮਾਰਨ ਦੀ ਲੋਡ ਹੈ ਨਾਂ ਕੀ ਉਹਨਾਂ ਨੂੰ ਨਿੰਦਨ ਦੀ ਲੋੜ ਹੈ । 

ਨਲਿਨ ਸ਼ਰਮਾ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸਦੇ ਹੋਏ ਕਿਹਾ ਕਿ ਕਹੀਂ ਕੀ ਈਟ ਕਹੀਂ ਕਾ ਰੋੜਾ ਭਾਨੂਮਤੀ ਨੇ ਕੁਨਵਾ ਜੌੜਾ ।
ਆਮ ਆਦਮੀ ਪਾਰਟੀ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਏ ਲੋਕਾਂ ਦਾ ਇਕੱਠ ਹੈ, ਓਹਨਾ ਨੂੰ ਪਾਰਟੀ ਤੀਲਾ- ਤੀਲਾ ਹੋਣ ਤੇ ਬੌਖਲਾਈ ਹੋਈ ਹੋਣ ਕਰਕੇ ਦੂਜੀਆਂ ਨੂੰ ਗ਼ਦਾਰ ਅਲਾਨ ਰਹੀ ਹੈ ।
ਆਮ ਆਦਮੀ ਪਾਰਟੀ ਵਿੱਚ ਕਈ-ਕਈ ਪਾਰਟੀਆਂ ਛੱਡ ਕੇ ਆਉਣ ਵਾਲੇ ਲੋਕ ਹਨ ਓਹ  ਹੁਣ ਪਾਰਟੀ ਛੱਡਣ ਵਾਲੀਆਂ ਨੂੰ ਗਦਾਰ ਕਹਿ ਰਹੇ ਹਨ ।

Comments

No comments yet.



Latest News

Number of Visitors - 218930

Share this Post