Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਲੰਮਾ ਪਿੰਡ ਚੌਂਕ ਵਰਕਸ਼ਾਪ ਵਿਖੇ ਸੀਵਰੇਜ ਜਾਮ ਹੈ, ਉੱਚ ਅਧਿਕਾਰੀਆਂ ਨੂੰ ਦੱਸਣ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ: ਸੰਮੀ ਲੂਥਰ 

ਸੁਪਰ ਸੈਕਸ਼ਨ ਲਗਵਾ ਦਿੱਤੀ ਜਾਵੇ ਜਿਸ ਨਾਲ ਸਫਾਈ ਕਰਵਾਈ ਜਾਣ ਦੀ ਡਰਾਈਵਰ ਟੈਕਨੀਕਲ ਹੈਲਥ ਬਰਾਂਚ ਨੇ ਕੀਤੀ ਮੰਗ ।

ਕੰਮ ਨਾ ਹੋਣ ਦੀ ਸੂਰਤ ਵਿੱਚ ਸੋਮਵਾਰ ਨੂੰ ਨਗਰ ਨਿਗਮ ਦੇ ਮੇਨ ਦਫਤਰ ਦੇ ਹੇਠਾਂ ਮੁਲਾਜ਼ਮਾਂ ਨਾਲ ਧਰਨੇ ਤੇ ਬੈਠਣ ਦੀ ਧਮਕੀ ਦਿੱਤੀ ।

ਨਗਰ ਨਿਗਮ ਦੀ ਲੰਮਾ ਪਿੰਡ ਚੌਂਕ ਵਿਖੇ ਵਰਕਸ਼ਾਪ ਡਰਾਈਵਰ ਟੈਕਨੀਕਲ ਹੈਲਥ ਬਰਾਂਚ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਦੱਸਿਆ ਹੈ ਕੀ ਵਰਕਸ਼ਾਪ ਵਿਖੇ ਸੀਵਰੇਜ ਜਾਮ ਹੈ ਕਈ ਵਾਰ ਐਸ. ਈ ਜਸਪਾਲ ਨੂੰ ਕਿਹਾ ਹੈ ਕਿ ਸੁਪਰ ਸੈਕਸ਼ਨ ਲਗਵਾ ਦਿੱਤੀ ਜਾਵੇ ਜਿਸ ਨਾਲ ਸਫਾਈ ਕਰਵਾਈ ਜਾਵੇ ਉਹਨੇ ਦੱਸਿਆ ਹੈ ਕਿ ਅੰਦਰ ਕਮਰਿਆਂ ਵਿੱਚ ਸਮੈਲ ਮਾਰਦੀ ਹੈ ਜਿਸ ਨਾਲ ਦਫਤਰਾਂ ਵਿੱਚ ਵੀ ਬੈਠ ਨਹੀਂ ਹੁੰਦਾ ਸ਼ਮੀ ਲੂਥਰ ਨੇ ਕਿਹਾ ਜੇਕਰ ਅਸੀਂ ਆਪਣਾ ਘਰ ਹੀ ਨਹੀਂ ਸਾਫ ਰੱਖਾਂਗੇ ਸ਼ਹਿਰ ਦਾ ਕੀ ਕੰਮ ਕਰਾਂਗੇ ਇਸ ਤਰਾਂ ਸਾਫ ਰੱਖਾਂਗੇ ਕਈ ਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਸਮੱਸਿਆ ਬਾਰੇ ਜਾਣੂ ਕਰਾਇਆ ਗਿਆ ਹੈ ਪਰ ਫਿਰ ਵੀ ਉਹ ਆਪਣੇ ਮੁਲਾਜ਼ਮਾਂ ਜੀ ਨੇ ਹੀ ਹੁੰਦੇ ਤੇ ਸ਼ਹਿਰ ਦਾ ਕੀ ਕੰਮ ਕਰਨਗੇ ਜਾਂ ਜਨਤਾ ਦੀ ਆਵਾਜ਼ ਕਿੱਦਾਂ ਸੁਣਣਗੇ ਸ਼ਮੀ ਲੂਥਰ ਨੇ ਕਿਹਾ ਹੈ ਕਿ ਬਾਹਰੋਂ ਬੰਦੇ ਬੁਲਾ ਕੇ ਉਸ ਸੀਵਰੇਜ ਦੀ ਸਫਾਈ ਕਰਵਾਉਂਦੇ ਹਨ ਉਹਨਾਂ ਨੂੰ ਚਾਹ ਪਾਣੀ ਦੇ ਕੇ ਕਰ ਅਸੀਂ ਦੂਜੀਆਂ ਕੋਲੋਂ ਕੰਮ ਕਰਾਉਣਾ ਹੈ ਇਹ ਅਸੀਂ ਸ਼ਹਿਰ ਦਾ ਕੰਮ ਕੀ ਕਰਾਵਾਂਗੇ ਤੇ ਵਾਰ ਨਗਰ ਨਿਗਮ ਨੂੰ ਅਧਿਕਾਰੀਆਂ ਨੂੰ ਕਹਿ ਦਿੰਦੇ ਹਾਂ ਕਿ ਸੁਪਰ ਸੈਕਸ਼ਨ ਲਗਵਾ ਕੇ ਇੱਕ ਵਾਰੀ ਵਰਕਸ਼ਾਪ ਦਾ ਸਾਰਾ ਜੋ ਗੰਦ ਮੰਦ ਹੈ ਸਾਫ ਕਰਾ ਦਿੱਤਾ ਜਾਵੇ ਜਿਸ ਨਾਲ ਕਿ ਮੁਲਾਜਮ ਉਥੇ ਆਪਣੇ ਬੈਠ ਕੇ ਚਾਹ ਪਾਣੀ ਗਿਆ ਰੋਟੀ ਪਾਣੀ ਖਾ ਸਕਣ ਉਹਨਾਂ ਦੇ ਹੀ ਅਫਸਰ ਉਹਨਾਂ ਦੀ ਗੱਲ ਨਹੀਂ ਸੁਣਦੇ ਲੋਕਾਂ ਦੀ ਸੁਣਨਗੇ ਸ਼ਮੀ ਲੂਥਰ ਨੇ ਕਿਹਾ ਜੇਕਰ ਸ਼ਨੀਵਾਰ ਐਤਵਾਰ ਦੀ ਛੁੱਟੀ ਹੈ ਉਹਨਾਂ ਵਿੱਚ ਦੋ ਦਿਨਾਂ ਵਿੱਚ ਸੁਪਰ ਸੈਕਸ਼ਨ ਲਵਾ ਕੇ ਸਫਾਈ ਕਰਾ ਦਿੱਤੀ ਜਾਵੇ ਨਹੀਂ ਤਾਂ ਸੋਮਵਾਰ ਨੂੰ ਨਗਰ ਨਿਗਮ ਦੇ ਮੇਨ ਦਫਤਰ ਦੇ ਹੇਠਾਂ ਮੁਲਾਜ਼ਮਾਂ ਨਾਲ ਧਰਨੇ ਤੇ ਬੈਠ ਜਾਣਗੇ ਜੇ ਕਰ ਸਾਨੂੰ ਹੀ ਨਗਰ ਨਿਗਮ ਦੇ ਵਿੱਚ ਬਹਿੰਦੇ ਨੂੰ ਧਰਨਿਆਂ ਵਿੱਚ ਬੈਠ ਕੇ ਕੰਮ ਕਰਾਣਾ ਪਏਗਾ ਤੇ ਜਲੰਧਰ ਦੀ 85 ਵਾੜਾਂ ਦੀ ਜਨਤਾ ਕਿੱਥੇ ਜਾਵੇਗੀ ਉਹਨਾਂ ਦੀ ਸੁਣਵਾਈ ਕੌਣ ਕਰੇਗਾ । 

Comments

No comments yet.



Latest News

Number of Visitors - 220677

Share this Post