ਬਸਤੀ ਬਾਵਾ ਖੇਲ ਨਹਿਰ ਨਾਲ ਲੱਗਦੀ ਸੜਕ ਦੇ ਕਿਨਾਰੇ ਤੇ ਜੰਗਲੀ ਬੂਟੀ ਨਾਲ ਸੜਕ ਉੱਤੇ ਪੁੱਗੀ ਪਈ ਹੈ : ਰਣਜੀਤ ਕੌਰ ਰਾਣੋ
ਕੇਕ ਕੱਟ ਕੇ ਮਨਾਇਆ ਗਿਆ ਸਿਕੰਦਰ ਖੋਸਲਾ ਦਾ ਜਨਮ ਦਿਨ , ਇਸ ਮੌਕੇ ਤੇ ਮੇਅਰ ਵਨੀਤ ਧੀਰ ਖ਼ਾਸ ਤੌਰ ਪੈ ਸ਼ਾਮਿਲ ਹੋਏ ।
ਜਲੰਧਰ ਅੱਜ ਮਿਤੀ 09 ਅਪ੍ਰੈਲ (ਸੋਨੂੰ) : ਨਗਰ ਨਿਗਮ ਰਾਸ਼ਟਰੀ ਸਫਾਈ ਮਹਾਂ ਸੰਗ ਦੇ ਪ੍ਰਧਾਨ ਸਿਕੰਦਰ ਖੋਸਲਾ ਦਾ ਜਨਮ ਦਿਨ ਮਨਾਇਆ ਗਿਆ ਅੱਜ ਨਗਰ ਨਿਗਮ ਵਿਖੇ ਮੌਕੇ ਤੇ ਕੇਕ ਕੱਟਿਆ ਗਿਆ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਡਿਪਟੀ ਮੇਅਰ ਮਲਕੀਤ ਸਭਾਣਾ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਰਾਜ ਕੁਮਾਰ ਰਾਜੂ ਅਤੇ ਯੂਨੀਅਨ ਦੇ ਮੁਲਾਜ਼ਮ ਅਤੇ ਨਗਰ ਨਿਗਮ ਦੇ ਵੱਖ-ਵੱਖ ਬਰਾਂਚਾਂ ਤੋਂ ਜਈ ਐਸਡੀਓ ਐਕਸੀਅਨ ਹਾਜ਼ਰ ਸਨ |





Comments
No comments yet.