Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਗਰ ਨਿਗਮ ਦੇ ਸਫਾਈ ਸੇਵਕਾਂ ਦੀ ਅੱਜ 11 ਤਰੀਕ ਹੋ ਗਈ ਹੈ ਤਨਖਾਹ ਨਹੀਂ ਦਿੱਤੀ: ਪ੍ਰਧਾਨ ਸੰਮੀ ਲੁਥਰ

ਜਲੰਧਰ ਅੱਜ 11 ਮਿਤੀ ਮਾਰਚ (ਸੋਨੂੰ) : ਨਗਰ ਨਿਗਮ ਦੇ ਸਫਾਈ ਸੇਵਕਾਂ ਦੀ ਅੱਜ 11 ਤਰੀਕ ਹੋ ਗਈ ਹੈ ਤਨਖਾਹ ਨਹੀਂ ਆਈ ਡਰਾਈਵਰ ਅਤੇ ਟੈਕਨੀਕਲ ਹੈਲਥ ਬਰਾਂਚ ਦੇ ਪ੍ਰਧਾਨ ਸੰਮੀ ਲੁਥਰ ਨੇ ਕਿਹਾ ਹੈ ਕਿ ਨਗਰ ਨਿਗਮ ਨੇ ਸਫਾਈ ਸੇਵਕਾਂ ਦੀ ਤਨਖਾਹ ਨਹੀਂ ਆਈ ਹੈ ਸੂਤਰਾਂ ਮੁਤਾਬਿਕ ਨਗਰ ਨਿਗਮ ਦੇ ਖਾਤੇ ਵਿੱਚ ਪੈਸੇ ਹੀ ਨਹੀਂ ਹੈ ਸ਼ਮੀ ਲੂਥਰ ਨੇ ਕਿਹਾ ਕਿ ਉਸ ਤਰਾਂ ਤਾਂ ਪ੍ਰਾਪਰਟੀ ਟੈਕਸ ਟੈਕਸਾਂ ਦੀਆਂ ਖਬਰਾਂ ਲਵਾ ਕੇ ਵਾਹਵਾ ਵਾਲੀ ਲੁਟਦੀ ਹੈ ਨਗਰ ਨਿਗਮ ਦੇ ਅਧਿਕਾਰੀ ਉਹ ਰੁਪਆ ਕਿੱਥੇ ਜਾਂਦਾ ਹੈ ਸ਼ਮੀ ਲੁਥਰ ਨੇ ਕਿਹਾ ਕਿ 10 ਤਰੀਕ ਹੋਗਈ ਹੈ ਜਿਹੜੇ ਸਫਾਈ ਸੇਵਕਾਂ ਦੀ ਤਨਖਾਹ ਵਿੱਚੋਂ ਹੀ ਬੈਂਕਾਂ ਦੇ ਲੋਣ ਚਲਦੇ ਹਨ ਉਹਨਾਂ ਨੂੰ ਨਗਰ ਨਿਗਮ ਇੱਕ ਸਰਟੀਫਿਕੇਟ ਦਵੇ ਜੋ ਬੈਂਕਾਂ ਵਿੱਚ ਜਾ ਕੇ ਦੇ ਸਕਣ ਕੀ ਹੱਲੇ ਸਾਡੀ ਤਨਖਾਹ ਨਹੀਂ ਆਈ ਉਹਨਾਂ ਦੀਆਂ ਕਿਸ਼ਤਾਂ ਉਹਨਾਂ ਦੀ ਤਨਖਾਹ ਦੇ ਨਾਲ ਹੀ ਕੱਟੀਆਂ ਜਾਵਣ ਜਿਸ ਨਾਲ ਉਹਨਾਂ ਦੇ ਸਿੰਬਲ ਖਰਾਬ ਨਾ ਹੋਵੇ ਦੂਜੀ ਗੱਲ ਹੈ ਕੀ ਨਗਰ ਨਿਗਮ ਅਧਿਕਾਰੀ ਕਹਿੰਦੇ ਹਨ ਸਵੇਰੇ ਉਠਦੇ ਹੀ ਸ਼ਹਿਰ ਸਾਫ ਹੋ ਜਾਵੇ ਕੀ ਉਹਨਾਂ ਨੂੰ ਸ਼ਹਿਰ ਸਾਫ ਸੁਥਰਾ ਦਾ ਜਿਹੜਾ ਵੇ ਮੁਲਾਜ਼ਮਾਂ ਦੀ ਤਨਖਾਹ ਆਈ ਹੈ ਕਿ ਨਹੀਂ ਆਈ ਹੈ ਉਹਦੇ ਘਰ ਦਾ ਖਰਚਾ ਕਿੱਦਾਂ ਚੱਲ ਰਿਹਾ ਹੈ ਸ਼ਮੀ ਲੁੱਥਰ ਨੇ ਕਿਹਾ ਇਸ ਬਾਰੇ ਕੱਲ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਮਿਲ ਕੇ ਜਾਣਕਾਰੀ ਦਿੱਤੀ ਜਾਵੇਗੀ ਦੂਜੀ ਗੱਲ ਹੈ ਕੀ ਨਗਰ ਨਿਗਮ ਦਾ ਸੁਰੱਖਿਆ ਦਸਤਾ ਨੂੰ ਵੀ ਤਨਖਾਹ ਨਹੀਂ ਆਈ ਮੇਅਰ ਕਮਿਸ਼ਨਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਤੇ ਹੋਰ ਅਧਿਕਾਰੀਆਂ ਨਾਲ ਚਲਦੇ ਨੇ ਨਗਰ ਨਿਗਮ ਸੁਰੱਖਿਆ ਦਸਤਾ ਉਹਨਾਂ ਦੀ ਵੀ ਤਨਖਾਹ ਨਹੀਂ ਪਹੁੰਚੀ ਉਹਨਾਂ ਨੇ ਵੀ ਸੂਤਰਾ ਮੁਤਾਬਿਕ ਉਹਨਾਂ ਦੇ ਵੀ ਕਈ ਮੁਲਾਜ਼ਮਾਂ ਦੇ ਹੋਮ ਲੋਨ ਕਾਰਲੋਣ ਮੋਬਾਈਲ ਲੋਨ ਅਤੇ ਪੜ੍ਹਾਈ ਵਾਸਤੇ ਲਾਉਣ ਲਈ ਹੋਏ ਹਨ ਉਹਨਾਂ ਦੇ ਵੀ ਸਿੰਬਲ ਖਰਾਬ ਹੋ ਰਹੇ ਹਨ ਉਹ ਵੀ ਕੀ ਕਹਿਣ ਬੈਂਕਾਂ ਵਾਲਿਆਂ ਨੂੰ ਕਿ ਸਾਡੀ ਤਨਖਾਹ ਨਹੀਂ ਆਈ ਨਿਗਮ ਅਧਿਕਾਰੀਆਂ ਨਾਲ ਅਤੇ ਮੇਅਰ ਦੇ ਨਾਲ ਚੱਲਣ ਵਾਲੇ ਵੀ ਸੁਰੱਖਿਆ ਦੱਸਿਆ ਵੀ ਜੋ ਨਿਗਮ ਦੇ ਨਾਲ ਹਨ ਨਹੀਂ ਤਨਖਾਹ ਪਹੁੰਚੀ ਹਲੇ ਇਸ ਬਾਰੇ ਕੱਲ ਯੂਨੀਅਨ ਦੇ ਪ੍ਰਧਾਨ ਸ਼ਮੀ ਲੂਥਰ ਤਨਖਾਹ ਬਾਰੇ ਮਿਲਣਗੇ ਕਮਿਸ਼ਨਰ ਅਤੇ ਮੇਅਰ ਨੂੰ । 

Comments

No comments yet.



Latest News

Number of Visitors - 220767

Share this Post