Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਿਲਾੱ ਕਾਂਗਰਸ ਜਲੰਧਰ ਸ਼ਹਿਰੀ ਵਲੋਂ ਝੰਡਾ ਲਹਿਰਾ ਕੇ ਮਨਾਇਆ ਅਜ਼ਾਦੀ ਦਿਵਸ

ਅੱਜ ਮਿਤੀ 15 ਅਗਸਤ : ਜਿਲਾ ਕਾਂਗਰਸ ਜਲੰਧਰ ਸ਼ਹਿਰੀ ਵਲੋ ਕਾਂਗਰਸ ਭਵਨ ਵਿਖੇ ਅਜ਼ਾਦੀ ਦਿਵਸ ਤੇ ਤਿਰੰਗਾ ਫੈਹਰਿਆ  ਅਤੇ ਲੱਡੂ ਵੰਡੇ ਗਏ । ਜਿਸ ਵਿੱਚ ਜਿਲਾ ਕਾਂਗਰਸ ਦੇ ਪ੍ਰਧਾਨ ਰਾਜਿੰਦਰ ਬੇਰੀ, ਸਾਬਕਾ ਪ੍ਰਧਾਨ ਬਲਰਾਜ ਠਾਕੁਰ. ਐਮ ਐਲ ਏ ਬਾਬਾ ਹੈੰਨਰੀ, ਕਰਮਜੀਤ ਕੋਰ, ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੋਰ, ਸਾਬਕਾ ਕੇਂਸਲਰ  ਡਾ ਜਸਲੀਨ ਸੇਠੀ, ਮਨੁੰ ਬਰਿੰਗ, ਪਵਨ ਕੁਮਾਰ, ਜਗਦੀ਼ਸ਼ ਸਮਰਾਏ, ਬਲਾਕ ਪ੍ਰਧਾਨ ਹਰੀਸ਼ ਢਲ, ਮੀਨੁੰ ਬੱਗਾ, ਰਣਜੀਤ ਕੋਰ ਰਾਣੇ, ਪਲਵੀ. ਸੁਰਜੀਤ ਕੋਰ, ਅਕਸਵੰਤ ਖੋਸਲਾ,ਅਮਰੀਕ ਸਿੰਘ, ਸੁਖ ਕਾਂਗਰਸ ਦੇ ਪ੍ਰਧਾਨ ਲੱਕੀ ਸੰਧੁ, ਅਮਿਤ ਮਟੁ, ਸਂਜੀਵ ਦੁਆ, ਆਦ ਨੇ ਸ਼ਿਰਕਤ ਕੀਤੀ ।

Comments

No comments yet.



Latest News

Number of Visitors - 221264

Share this Post