आसमान में हड़कंप! 180 यात्रियों से भरी इंडिगो फ्लाइट की अचानक इमरजेंसी लैंडिंग
ਬੋਰਵੈੱਲ 'ਚ ਫਸੇ ਸੁਰੇਸ਼ ਕੁਮਾਰ ਦੇ ਚੱਲ ਰਹੇ ਬਚਾਅ ਆਪ੍ਰੇਸ਼ਨ ਵਿਚ ਫਿਰ ਆਈ ਰੁਕਾਵਟ
ਕਰਤਾਰਪੁਰ, 13 ਅਗਸਤ ( ਕੁਲਦੀਪ ਸਿੰਘ ਵਾਲੀਆ )- ਬੋਰਵੈੱਲ 'ਚ ਫਸੇ ਸੁਰੇਸ਼ ਕੁਮਾਰ ਨੂੰ 27 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਪਰ ਚੱਲ ਰਹੇ ਆਪ੍ਰੇਸ਼ਨ ਨੂੰ ਉਸ ਵੇਲੇ ਫਿਰ ਰੁਕਣਾ ਪਿਆ ਜਦ ਬੋਰਵੈੱਲ ਨੇੜੇ ਚੱਲ ਰਹੀ ਮਸ਼ੀਨ ਦਾ ਪਾਈਪ ਫਟਣ ਕਾਰਨ ਉਸ ਨੂੰ ਬੰਦ ਕਰਨਾ ਪਿਆ । ਨਾਲ ਹੀ ਹੋਰ ਰੇਤ ਦੀ ਢਿੱਗ ਡਿਗਣ ਨਾਲ ਤੇ ਰਾਤ ਦਾ ਹਨੇਰਾ ਹੋਣ ਨਾਲ ਚੱਲ ਰਿਹਾ ਆਪ੍ਰੇਸ਼ਨ ਹੋਰ ਲੇਟ ਹੋ ਰਿਹਾ






Login first to enter comments.