Friday, 30 Jan 2026

ਗੁਰੂ ਤੇਗ ਬਹਾਦਰ ਨਗਰ ਵੱਲੋਂ ਸੜਕ ਬਣਾਣੀ ਸ਼ੁਰੂ ਕੀਤੀ ਸੀ, 40 ਦਿਨਾਂ ਤੋਂ ਸੜਕ ਦਾ ਕੰਮ ਰੁਕਿਆ ਹੋਇਆ h ਐਸ ਹੈ ।

ਅੱਜ ਇਲਾਕੇ ਦੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਅਤੇ ਵਾਰਡ ਵਾਰਡ ਕੌਂਸਲਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ।

ਜਲੰਧਰ ਅੱਜ ਮਿਤੀ 27 ਅਕਤੂਬਰ (ਸੋਨੂੰ) : ਸ਼੍ਰੀ ਗੁਰੂ ਰਵਿਦਾਸ ਚੌਂਕ ਜਿੱਥੇ ਕਿ ਗੁਰੂ ਤੇਗ ਬਹਾਦਰ ਨਗਰ ਵੱਲੋਂ ਸੜਕ ਬਣਾਣੀ ਸ਼ੁਰੂ ਕੀਤੀ ਸੀ ਨਗਰ ਨਿਗਮ ਵੱਲੋਂ ਸ਼੍ਰੀ ਗੁਰੂ ਰਵਿਦਾਸ ਚੌਂਕ ਜਿੱਥੇ ਕਿ ਗੁਰੂ ਤੇਗ ਬਹਾਦਰ ਨਗਰ ਵੱਲੋਂ ਸੜਕ ਬਣਾਣੀ ਸ਼ੁਰੂ ਕੀਤੀ ਸੀ ਨਗਰ ਨਿਗਮ ਵੱਲੋਂ ਪਰ ਲੱਗਦਾ ਹੈ ਕਿ ਦਿਨ ਹੋ ਗਏ ਨੇ 40 ਦਿਨ ਬੀਤ ਗਏ ਨੇ ਪਰ ਮੁੜ ਕੇ ਨਗਰ ਨਿਗਮ ਦੇ ਬਣਾਉਣ ਵਾਲੇ ਠੇਕੇਦਾਰ ਸ਼ਾਇਦ ਭੁੱਲ ਗਏ ਨੇ ਅੱਜ ਉਥੋਂ ਦੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਅਤੇ ਵਾਰਡ ਵਾਰਡ ਕੌਂਸਲਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਹਰਸ਼ਰਨ ਕੌਰ ਹੈਪੀ ਨੇ ਉਦਘਾਟਨ ਕਰਨ ਤੋਂ ਬਾਅਦ ਸੜਕ ਦਾ ਤੜਵਾ ਦਿੱਤੀ ਮੁੜ ਕੇ ਲੱਗਦਾ ਉਹ ਭੁੱਲ ਗਏ ਨੇ ਕੀ ਨਗਰ ਨਿਗਮ ਨੂੰ ਕਹਿ ਕੇ ਸੜਕ ਵੀ ਬਣਵਾਣੀ ਹੈ ਹੇਮਰਾਜ ਨੇ ਦੱਸਿਆ ਹੈ ਕੀ ਕੱਲ ਦੋ ਗੱਡੀ ਸਵਾਰ ਬਾਲ ਬਾਲ ਬਚ ਗਏ ਉਹਨਾਂ ਦੀ ਜਾਨ ਬਚ ਗਈ ਕੀ ਲੋਕਾਂ ਨੇ ਉਹਨਾਂ ਨੂੰ ਗੱਡੀਆਂ ਪਲਟ ਗਈਆਂ ਸਨ ਖੜੇ ਕਰ ਦਿੱਤਾ ਗੱਡੀਆਂ ਸਣੇ ਨਗਰ ਨਿਗਮ ਨੂੰ ਚਾਹੀਦਾ ਕੀ ਇਹ ਸੜਕ ਜਲਦ ਹੀ ਬਣਾਈ ਜਾਵੇ ਲੋਕਾਂ ਦਾ ਆਉਣਾ ਜਾਣਾ ਸੌਖਾ ਹੋਵੇ ਪਿਛਲੇ ਇੱਕ ਸਾਲ ਤੋਂ ਉਹਨਾਂ ਦਾ ਕੰਮ ਵੀ ਬੰਦ ਪਿਆ ਹੋਇਆ ਮਿੱਟੀ ਘਟੇ ਕਾਰਨ ਦੁਕਾਨ ਤੇ ਬੰਦਾ ਕੀ ਆਵੇ ਗਰਾਕ ਚਾਹ ਪੀਣ ਤੱਕ ਨਹੀਂ ਆਉਂਦਾ ਨਗਰ ਨਿਗਮ ਚਾਹੀਦਾ ਹੈ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਨਗਰ ਨਿਗਮ ਦਾ ਹਾਊਸ ਆਪ ਦਾ ਬਣਾਇਆ ਹੈ ਇੱਥੋਂ ਕੈਬਨਟ ਮੰਤਰੀ ਰਹਿ ਚੁੱਕੇ ਬਲਕਾਰ ਸਿੰਘ ਹੋਣੀ ਰੋਜ਼ਾਨਾ 30 ਵਾਰੀ ਇਥੋਂ ਆਉਂਦੇ ਜਾਂਦੇ ਨੇ ਮੇਅਰ ਵਨੀਤ ਧੀਰ ਮਾਡਲ ਟਾਊਨ ਆਪਣੇ ਸਰਕਾਰੀ ਆਵਾਜ਼ ਵਿੱਚ ਇਥੋਂ ਹੀ ਜਾਂਦੇ ਨੇ ਕਿਉਂਕਿ ਉਹਨਾਂ ਦਾ ਘਰ ਬਸਤੀ ਬਾਬਾ ਖੇਲ ਵਾਲ ਹੈ ਰੋਜ਼ਾਨਾ ਉਹਨਾਂ ਦਾ ਆਣਾ ਜਾਣਾ ਇੱਥੇ ਹ ਲੋਕਲ ਬਾੜੀ ਮੰਤਰੀ ਮਹਿੰਦਰ ਭਗਤ ਵੀ ਉਹਨਾਂ ਦਾ ਵੀ 20 ਵਾਰੀ ਇਥੋਂ ਆਣਾ ਜਾਣਾ ਹੈ ਪਰ ਫਿਰ ਵੀ ਉਹਨਾਂ ਨੂੰ ਸੜਕ ਨਹੀਂ ਨਜ਼ਰ ਆ ਰਹੀ ਜਾਂ ਲੋਕਾਂ ਦੀ ਪਰੇਸ਼ਾਨੀ ਨਜ਼ਰ ਨਹੀਂ ਆ ਰਹੀ ਉਹਨਾਂ ਨੂੰ ਤਾਂ ਕਾਫਲਾ ਲੈ ਜਾਂਦਾ ਹੈ ਪਰ ਆਮ ਜਨਤਾ ਕੀ ਕਰੇ ਜਿਸ ਨੇ ਵੋਟ ਪਾਈ ਸੀ ਬਦਲਾਵ ਲਈ ਇਸ ਮੌਕੇ ਤੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਰਜਿੰਦਰ ਗੋਪੀ ਵਿਜੇ ਕੁਮਾਰ ਰਾਮ ਕੁਮਾਰ ਸਤਪਾਲ ਮਨੋਜ ਕੁਮਾਰ ਹਰਦੀਪ ਹੇਮਰਾਜ ਨੇ ਕਿਹਾ ਕਿ ਜੇਕਰ ਸੜਕ ਜਲਦੀ ਨਾ ਬਣੀ ਤਾਂ ਉਹ ਨਕੋਦਰ ਮੋਗਾ ਜੋ ਮਾਰਗ ਹੈ ਉਥੇ ਜਾ ਲਗਾ ਦੇਣਗੇ ਰੱਸੀਆਂ ਲਗਾ ਕੇ ਆਵਾਜਾਈ ਬੰਦ ਕਰਨਗੇ ਨਗਰ ਨਿਗਮ ਨੂੰ ਇਹਨਾਂ ਦੀ ਸਮੱਸਿਆ ਦਾ ਧਿਆਨ ਦੇਣਾ ਚਾਹੀਦਾ ਹੈਪਰ ਲੱਗਦਾ ਹੈ ਕਿ ਦਿਨ ਹੋ ਗਏ ਨੇ 40 ਦਿਨ ਬੀਤ ਗਏ ਨੇ ਪਰ ਮੁੜ ਕੇ ਨਗਰ ਨਿਗਮ ਦੇ ਬਣਾਉਣ ਵਾਲੇ ਠੇਕੇਦਾਰ ਸ਼ਾਇਦ ਭੁੱਲ ਗਏ ਨੇ ਅੱਜ ਉਥੋਂ ਦੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਅਤੇ ਵਾਰਡ ਵਾਰਡ ਕੌਂਸਲਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਹਰਸ਼ਰਨ ਕੌਰ ਹੈਪੀ ਨੇ ਉਦਘਾਟਨ ਕਰਨ ਤੋਂ ਬਾਅਦ ਸੜਕ ਦਾ ਤੜਵਾ ਦਿੱਤੀ ਮੁੜ ਕੇ ਲੱਗਦਾ ਉਹ ਭੁੱਲ ਗਏ ਨੇ ਕੀ ਨਗਰ ਨਿਗਮ ਨੂੰ ਕਹਿ ਕੇ ਸੜਕ ਵੀ ਬਣਵਾਣੀ ਹੈ ਹੇਮਰਾਜ ਨੇ ਦੱਸਿਆ ਹੈ ਕੀ ਕੱਲ ਦੋ ਗੱਡੀ ਸਵਾਰ ਬਾਲ ਬਾਲ ਬਚ ਗਏ ਉਹਨਾਂ ਦੀ ਜਾਨ ਬਚ ਗਈ ਕੀ ਲੋਕਾਂ ਨੇ ਉਹਨਾਂ ਨੂੰ ਗੱਡੀਆਂ ਪਲਟ ਗਈਆਂ ਸਨ ਖੜੇ ਕਰ ਦਿੱਤਾ ਗੱਡੀਆਂ ਸਣੇ ਨਗਰ ਨਿਗਮ ਨੂੰ ਚਾਹੀਦਾ ਕੀ ਇਹ ਸੜਕ ਜਲਦ ਹੀ ਬਣਾਈ ਜਾਵੇ ਲੋਕਾਂ ਦਾ ਆਉਣਾ ਜਾਣਾ ਸੌਖਾ ਹੋਵੇ ਪਿਛਲੇ ਇੱਕ ਸਾਲ ਤੋਂ ਉਹਨਾਂ ਦਾ ਕੰਮ ਵੀ ਬੰਦ ਪਿਆ ਹੋਇਆ ਮਿੱਟੀ ਘਟੇ ਕਾਰਨ ਦੁਕਾਨ ਤੇ ਬੰਦਾ ਕੀ ਆਵੇ ਗਰਾਕ ਚਾਹ ਪੀਣ ਤੱਕ ਨਹੀਂ ਆਉਂਦਾ ਨਗਰ ਨਿਗਮ ਚਾਹੀਦਾ ਹੈ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਨਗਰ ਨਿਗਮ ਦਾ ਹਾਊਸ ਆਪ ਦਾ ਬਣਾਇਆ ਹੈ ਇੱਥੋਂ ਕੈਬਨਟ ਮੰਤਰੀ ਰਹਿ ਚੁੱਕੇ ਬਲਕਾਰ ਸਿੰਘ ਹੋਣੀ ਰੋਜ਼ਾਨਾ 30 ਵਾਰੀ ਇਥੋਂ ਆਉਂਦੇ ਜਾਂਦੇ ਨੇ ਮੇਅਰ ਵਨੀਤ ਧੀਰ ਮਾਡਲ ਟਾਊਨ ਆਪਣੇ ਸਰਕਾਰੀ ਆਵਾਜ਼ ਵਿੱਚ ਇਥੋਂ ਹੀ ਜਾਂਦੇ ਨੇ ਕਿਉਂਕਿ ਉਹਨਾਂ ਦਾ ਘਰ ਬਸਤੀ ਬਾਬਾ ਖੇਲ ਵਾਲ ਹੈ ਰੋਜ਼ਾਨਾ ਉਹਨਾਂ ਦਾ ਆਣਾ ਜਾਣਾ ਇੱਥੇ ਹ ਲੋਕਲ ਬਾੜੀ ਮੰਤਰੀ ਮਹਿੰਦਰ ਭਗਤ ਵੀ ਉਹਨਾਂ ਦਾ ਵੀ 20 ਵਾਰੀ ਇਥੋਂ ਆਣਾ ਜਾਣਾ ਹੈ ਪਰ ਫਿਰ ਵੀ ਉਹਨਾਂ ਨੂੰ ਸੜਕ ਨਹੀਂ ਨਜ਼ਰ ਆ ਰਹੀ ਜਾਂ ਲੋਕਾਂ ਦੀ ਪਰੇਸ਼ਾਨੀ ਨਜ਼ਰ ਨਹੀਂ ਆ ਰਹੀ ਉਹਨਾਂ ਨੂੰ ਤਾਂ ਕਾਫਲਾ ਲੈ ਜਾਂਦਾ ਹੈ ਪਰ ਆਮ ਜਨਤਾ ਕੀ ਕਰੇ ਜਿਸ ਨੇ ਵੋਟ ਪਾਈ ਸੀ ਬਦਲਾਵ ਲਈ ਇਸ ਮੌਕੇ ਤੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਰਜਿੰਦਰ ਗੋਪੀ ਵਿਜੇ ਕੁਮਾਰ ਰਾਮ ਕੁਮਾਰ ਸਤਪਾਲ ਮਨੋਜ ਕੁਮਾਰ ਹਰਦੀਪ ਹੇਮਰਾਜ ਨੇ ਕਿਹਾ ਕਿ ਜੇਕਰ ਸੜਕ ਜਲਦੀ ਨਾ ਬਣੀ ਤਾਂ ਉਹ ਨਕੋਦਰ ਮੋਗਾ ਜੋ ਮਾਰਗ ਹੈ ਉਥੇ ਜਾ ਲਗਾ ਦੇਣਗੇ ਰੱਸੀਆਂ ਲਗਾ ਕੇ ਆਵਾਜਾਈ ਬੰਦ ਕਰਨਗੇ ਨਗਰ ਨਿਗਮ ਨੂੰ ਇਹਨਾਂ ਦੀ ਸਮੱਸਿਆ ਦਾ ਧਿਆਨ ਦੇਣਾ ਚਾਹੀਦਾ ਹੈ ।


65

Share News

Login first to enter comments.

Latest News

Number of Visitors - 132895