Fri, 01 May 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਪਰਵਿੰਦਰ ਬਹਲ ਜਲਦ ਹੀ ਪੰਜਾਬ ਤੇ ਰਾਜ ਕਰਨ ਵਾਲੀ ਪਾਰਟੀ ਜੁਆਇਨ ਕਰ ਸਕਦੇ ਹਨ ।

ਨੋਰਥ ਵਿਧਾਨ ਸਭਾ ਹਲਕੇ ਵਿੱਚ ਦੀਵਾਲੀ ਅਤੇ ਗੁਰੂ ਪੂਰਵ ਤੇ ਬੋਰਡ ਲਗਵਾਉਣ ਨਾਲ ਚਰਚਾ ਵਿੱਚ ਆਏ ਸੀ ਸਮਾਜ ਸੇਵਕ ਪਰਵਿੰਦਰ ਬਹਿਲ ।

ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹਨ ਪਰਵਿੰਦਰ ਬਹਿਲ, ਬਣਾਏ ਜਾ ਸਕਦੇ ਹਨ ਨੋਰਥ ਵਿਧਾਨ ਸਭਾ ਹਲਕੇ ਦੇ ਇੰਚਾਰਜ ।

ਜਲੰਧਰ ਅੱਜ ਮਿਤੀ ਆਮ 20 ਅਕਤੂਬਰ (ਸੋਨੂੰ) : ਹਲਕਾ ਵਿਧਾਨ ਸਭਾ ਉੱਤਰੀ ਜਿੱਥੇ ਕਿ ਸਮਾਜ ਸੇਵਕ ਪਰਵਿੰਦਰ ਬਹਿਲ ਵੱਲੋਂ ਜਿਹੜੇ ਬੋਰਡ ਲਗਾਏ ਗਏ ਨੇ ਉਤਰੀ ਹਲਕੇ ਵਾਸੀਆਂ ਨੂੰ ਦਿਵਾਲੀ ਅਤੇ ਗੁਰਪੁਰਬ ਦੀਆਂ ਵਧਾਈਆਂ ਦੇ ਫਲੈਕਸ ਬੋਰਡ ਲਗਾਏ ਗਏ ਹਨ ਉਹ ਰਾਜਨੀਤੀ ਦੇ ਆਉਣ ਦੇ ਸੰਕੇਤ ਹਨ ਸੂਤਰਾਂ ਮੁਤਾਬਿਕ ਪਰਵਿੰਦਰ ਬਹਲ ਜਲਦ ਹੀ ਪੰਜਾਬ ਤੇ ਰਾਜ ਕਰਨ ਵਾਲੀ ਪਾਰਟੀ ਵਿੱਚ ਜੁਆਇਨ ਕਰ ਸਕਦੇ ਨੇ ਜੁਆਇਨ ਕਰਨ ਤੋਂ ਬਾਅਦ ਪਾਰਟੀ ਵੱਲੋਂ ਉਹਨਾਂ ਨੂੰ ਵੱਡਾ ਅਦਾ ਵੀ ਦਿੱਤਾ ਜਾਵੇਗਾ ਇਸ ਸਾਡੇ ਸੂਤਰਾਂ ਦਾ ਕਹਿਣਾ ਹੈ ਪਰਵਿੰਦਰ ਬਹਿਲ ਸਮਾਜ ਸੇਵਾ ਦੇ ਨਾਲ ਹੁਣ ਰਾਜਨੀਤੀ ਵਿੱਚ ਵੀ ਸੇਵਾ ਕਰਨਗੇ ਅਗਲੇ ਕੁਝ ਦਿਨਾਂ ਵਿੱਚ ਪਾਰਟੀ ਜੁਆਇਨ ਕਰ ਸਕਦੇ ਨੇ ਅਤੇ ਵੱਡੇ ਉਦੇ ਤੇ ਆ ਕੇ ਸ਼ਹਿਰ ਦੀ ਸੇਵਾ ਵਿੱਚ ਨਜ਼ਰ ਆਉਣਗੇ ਸੂਤਰਾਂ ਮੁਤਾਬਿਕ ਉਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾ ਕੇ ਪਾਰਟੀ ਜੁਆਇਨ ਕਰ ਸਕਦੇ ਨੇ ਜਾਂ ਫਿਰ ਜਲੰਧਰ ਵੱਡੇ ਅਹੁਦੇਦਾਰ ਆ ਕੇ ਉਹਨਾਂ ਨੂੰ ਪਾਰਟੀ ਜੁਆਇਨ ਕਰਾਉਣਗੇ ਜਲੰਧਰ ਸ਼ਹਿਰ ਦੀ ਰਾਜਨੀਤੀ ਵਿੱਚ ਹਲਚਲ ਪੈਦਾ ਹੋ ਜਾਵੇਗੀ ਕਿਸੀ ਥਾਂ ਤੇ ਵੀ ਇਹਨਾਂ ਨੂੰ ਲਗਾਇਆ ਜਾ ਸਕਦਾ ਹੈ ਜਿਸ ਨਾਲ ਪੁਰਾਣੇ ਚਿਹਰਿਆਂ ਨੂੰ ਖਲਬਲੀ ਵੀ ਮੱਚ ਜਾਵੇਗੀ ਉਤਰੀ ਹਲਕੇ ਵਿੱਚ ਲੱਗੇ ਫਲੈਕਸ ਬੋਰਡਾਂ ਨੇ ਪਹਿਲੇ ਹੀ ਸ਼ਹਿਰ ਵਿੱਚ ਚਰਚਾ ਛੇੜ ਦਿੱਤੀ ਹੈ 2027 ਦੇ ਚੋਣਾਂ ਵਿੱਚ ਪਰਵਿੰਦਰ ਬਹਿਲ ਵੱਲੋਂ ਲਗਾਏ ਗਏ ਫਲੈਕਸ ਬੋਰਡਾਂ ਨੇ ਸ਼ਹਿਰ ਨੂੰ ਜਾਂ ਉਥੇ ਹਲਕੇ ਨੂੰ ਗਰਮੀ ਦਬਾ ਦਿੱਤੀ ਹੈ ਇਹ ਤੇ ਸਾਡੇ ਸੂਤਰਾਂ ਦਾ ਕਹਿਣਾ ਹੈ ਬਾਕੀ ਜਦੋਂ ਜਲਦ ਹੀ ਜਦੋਂ ਪਾਰਟੀ ਜੁਆਇਨ ਕਰਨਗੇ ਪਤਾ ਲੱਗ ਜਾਣਾ ਹੈ ਹੁਣ ਕਿਥੇ ਲਗਾਇਆ ਜਾਂਦਾ ਹੈ ਜਾਂ ਫਿਰ ਕਿੱਥੇ ਸੇਵਾ ਉਹਨਾਂ ਦੀ ਪੰਜਾਬ ਚ ਬੈਠੀ ਸਰਕਾਰ ਸੇਵਾ ਲਾਉਂਦੀ ਹੈ ਇਹ ਤਾਂ ਸਮੇਂ ਦੱਸੇਗਾ ।


119

Share News

Comments

No comments yet.



Latest News

Number of Visitors - 155105