कनाडा में पंजाबी मकान मालिक पर 30 हजार डॉलर का जुर्माना, घर में आग से हुई थी 2 किराएदारों की मौत
ਰਾਜਪਾਲ ਬਨਵਾਰੀ ਲਾਲ ਲੋਹੀਆਂ ਹੜ ਪ੍ਭਾਵਿਤ ਪਿੰਡਾਂ ਦਾ ਜਾਇਜਾ ਲੈਣ ਪੁਁਜੇ
ਜਤਿੰਦਰ ਪੰਮੀ, ਜਲੰਧਰ
ਪੰਜਾਬ ਦੇ ਰਾਜਪਾਲ ਲੋਹੀਆਂ ਤ ਸੁਲਤਾਨਪੁਰ ਇਲਾਕੇ ਹੜ ਪ੍ਭਾਵਿਤ ਪਿੰਡਾਂ ਦੌਰਾ ਕਰਨ ਲਈ ਇਥੇਪੁਁਜ ਗਏ ਹਨ। ਉਹ ਇਥੋਂ ਜਿਲਾ ਪ੍ਸ਼ਾਸਨ ਦੇ ਅਧਿਕਾਰੀਆਂ ਨਾਲ ਲੋਹੀਆਂ ਦੇ ਹੜ ਪ੍ਭਾਵਿਤ ਪਿੰਡਾਂ ਤੇ ਧੁਁਸੀ ਬੰਨ ਦੇ ਪਾੜ ਪੂਰਨ ਦੇ ਚਁਲ ਰਹੇ ਕਾਰਜਾਂ ਦਾ ਜਾਇਜਾ ਲੈਣਗੇ।
Comments
No comments yet.