Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਿਲਾ ਦਿਹਾਤੀ ਮਹਿਲਾ ਕਾਂਗਰਸ ਵੱਲੋਂ ਵੀ ਦਫਤਰ ਉੱਤੇ ਆਪਣਾ ਹੱਕ ਜਮਾਇਆ, ਲਾਈ ਮਹਿਲਾ ਕਾਂਗਰਸ ਜਲੰਧਰ ਦਿਹਾਤੀ ਪ੍ਰਧਾਨ ਰੇਨੂ ਸੇਠ ਦੀ ਨੇਮ ਪਲੇਟ ।

ਪਹਿਲੇ ਦਫਤਰ ਜਿਲਾ ਦਿਹਾਤੀ ਪ੍ਰਧਾਨ ਅਤੇ ਐਮਐਲਏ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਇਥੋਂ ਆਪਣੇ ਦਿਹਾਤ ਦੀਆਂ ਮੀਟਿੰਗਾਂ ਕਰਦੇ ਹਨ, ਉਹਨਾਂ ਦਾ ਅਜੇ ਨਹੀਂ ਆਇਆ ਪ੍ਰਤੀਕ੍ਰਮ ।

 


ਜਲੰਧਰ ਅੱਜ ਮਿਤੀ 28 ਸਿਤੰਬਰ (ਸੋਨੂੰ) : ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ਦੇ ਦਰਵਾਜੇ ਤੇ ਲੱਗੀ ਨੇਮ ਪਲੇਟ ਜਿਲਾ ਦਿਹਾਤੀ ਮਹਿਲਾ ਕਾਂਗਰਸ ਵੱਲੋਂ ਵੀ ਦਫਤਰ ਉੱਤੇ ਆਪਣਾ ਹੱਕ ਜਮਾਇਆ ਗਿਆ ਲੱਗ ਰਿਹਾ ਕੀ ਪਹਿਲੇ ਦਫਤਰ ਜਿਲਾ ਦਿਹਾਤੀ ਪ੍ਰਧਾਨ ਅਤੇ ਐਮਐਲਏ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਇਥੋਂ ਆਪਣੇ ਦਿਹਾਤ ਦੀਆਂ ਮੀਟਿੰਗਾਂ ਕਰਦੇ ਹਨ ਅਤੇ ਕਿਤੇ ਸਮੇਂ ਲੱਗੇ ਤਾਂ ਇੱਥੇ ਬੈਠਦੇ ਨੇ ਜਿਆਦਾ ਕਰਤਾ ਦਿਹਾਤੀ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਇੱਥੇ ਨਜ਼ਰ ਨਹੀਂ ਆਉਂਦੇ ਦਫਤਰ ਵਿੱਚ ਆਪਣੇ ਹਲਕਾ ਸ਼ਾਹਕੋਟ ਵਿੱਚ ਹੀ ਕੰਮ ਕਾਜ ਵੇਖਦੇ ਨੇ ਹੁਣ ਦਫਤਰ ਵਿੱਚ ਨੇਮ ਪਲੇਟ ਮਹਿਲਾ ਕਾਂਗਰਸ ਦਿਹਾਤੀ ਵੱਲੋਂ ਲਗਾਈ ਗਈ ਉਹਨਾਂ ਨੇ ਜਿਲਾ ਸ਼ਹਿਰੀ ਮਹਿਲਾ ਕਾਂਗਰਸ ਨੂੰ ਪਿਛਾੜ ਦਿੱਤਾ ਹੈ ਕੋਕੀ ਜਿਲਾ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਬਕਾ ਐਮਐਲਏ ਅਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਇਥੇ ਸ਼ਹਿਰ ਦੇ ਚਾਰੋ ਹਲਕੇ ਵੇਖਦੇ ਨੇ ਪਰ ਮਹਿਲਾ ਕਾਂਗਰਸ ਵੱਲੋਂ ਇਧਰ ਕੋਈ ਵੀ ਨੇਮ ਪਲੇਟ ਜਾਂ ਆਪਣੀ ਦਾਵੇਦਾਰੀ ਨਹੀਂ ਦਿਖਾਈ ਹੈ ਨੀਮ ਪਲੇਟ ਜੋ ਕਿ ਦਿਹਾਤੀ ਦਫਤਰ ਵਿੱਚ ਸਾਨੂੰ ਪਤਾ ਲੱਗਿਆ ਹੈ ਕਿ ਰੇਨੂ ਸੇਠ ਵੱਲੋਂ ਕੱਲ ਉਨਾਂ ਦੇ ਸਮਰਥਕਾਂ ਵੱਲੋਂ ਕੱਲ ਲਗਾਈ ਗਈ ਹੈ ਸੂਤਰਾਂ ਮੁਤਾਬਿਕ ਪਿੱਛੇ ਕੁਝ ਸਮਾਂ ਪਾ ਕੇ ਨੇਮ ਪਲੇਟ ਲਗਾਈ ਗਈ ਸੀ ਪਰ ਉਤਾਰ ਦਿੱਤੀ ਗਈ ਸੀ ਪਰ ਹੁਣ ਦੇਖਦੇ ਹਾਂ ਕੀ ਜਿਹੜੀ ਹੁਣ ਨੇ ਲੱਗੀ ਹੈ ਉਹ ਕਿੰਨੇ ਦੇ ਰਹਿੰਦੀ ਹੈ ਅਤੇ ਮਹਿਲਾ ਕਾਂਗਰਸ ਦਿਹਾਤੀ ਦਫਤਰ ਦੇ ਬਾਹਰ ਕਿੰਨੇ ਦਿਨ ਨੇਮ ਪਲੇਟ ਰਹਿੰਦੀ ਹੈ ਜਾਂ ਦਾਵੇਦਾਰੀ ਵੈਸੇ ਤਾਂ ਜਿਲਾ ਦਿਹਾਤੀ ਮਹਿਲਾ ਕਾਂਗਰਸ ਦੀ ਪ੍ਰਧਾਨ ਰੇਨੂ ਸੇਠ ਕਰਤਾਰਪੁਰ ਰਹਿਣ ਵਾਲੇ ਨੇ ਉੱਥੇ ਉਹਨਾਂ ਦਫਤਰ ਬਣਾਇਆ ਹੈ ਉਥੋਂ ਪੂਰੇ ਜਿਲਾ ਮਹਿਲਾ ਕਾਂਗਰਸ ਦਿਹਾਤ ਦੇ ਕੰਮ ਉਥੇ ਵੇਖਦੇ ਨੇ ਸ਼ਾਇਦ ਹੁਣ ਜਿਲਾ ਕਾਂਗਰਸ ਕਮੇਟੀ ਜੋ ਕਿ ਜਲੰਧਰ ਸ਼ਹਿਰ ਰਜਿੰਦਰ ਨਗਰ ਵਿੱਚ ਹੈ ਕਾਂਗਰਸ ਭਵਨ ਕਹਿੰਦੇ ਨੇ ਉੱਥੇ ਬੈਠਿਆ ਕਰਨਗੇ ਉਹਨਾਂ ਨੇ ਜਿਲਾ ਮਹਿਲਾ ਸ਼ਹਿਰੀ ਨੂੰ ਸੂਤਰਾਂ ਮੁਤਾਬਿਕ ਪਛਾੜ ਦਿੱਤਾ ਹੈ ।

Comments

No comments yet.



Latest News

Number of Visitors - 219079

Share this Post