Mon, 14 Sep 2026
G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया । G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया ।
Post Details

ਬਲਰਾਜ ਠਾਕੁਰ ਨੂੰ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਦਾ ਅਬਜ਼ਰਵਰ ਬਣਾਇਆ


ਦਿੱਲੀ/ਜਲੰਧਰ ਅੱਜ ਮਿਤੀ 23 ਅਗਸਤ (ਸੋਨੂੰ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਭੂਪੇਸ਼ ਬਘੇਲ ਨੇ ਜਾਰੀ ਕੀਤੀ ਪੰਜਾਬ ਕਾਂਗਰਸ ਦੇ ਸੰਗਠਨ ਸ੍ਰਿਜਨ ਅਭਿਆਨ ਦੇ ਆਬਜ਼ਰਵਰਾਂ ਦੀ ਲਿਸਟ ਜਾਰੀ ਕੀਤੀ ।ਪੂਰੇ ਪੰਜਾਬ ਵਿੱਚ 29 ਆਬਜ਼ਰਵਰ ਲਾਏਗੇ ।
ਅਮਿਤ ਵਿਜ ਦੇ ਨਾਲ ਬਲਰਾਜ ਠਾਕੁਰ ਅਤੇ ਗੁਰਪ੍ਰੀਤ ਸੋਨੂੰ ਢੇਸੀ ਨੂੰ ਲਗਾਇਆ ਅੰਮ੍ਰਿਤਸਰ ਸ਼ਹਿਰੀ ਦੇ ਆਬਜ਼ਰਵਰ । 

 

ਪੂਰੀ ਲਿਸਟ ਦੇਖਣ ਲਈ ਫ਼ੋਟੋ ਦੇਖੋ ।

Comments

No comments yet.



Latest News

Number of Visitors - 218757

Share this Post