ਪੰਜਾਬ ਸਰਕਾਰ ਇਹ ਨਹੀਂ ਚਾਹੁੰਦੀ ਕੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਨੀਤੀਆ ਜਨਤਾ ਤੱਕ ਪਹੁੰਚਣ:- ਸਰਬਜੀਤ ਮੱਕੜ
G2M ਜਲੰਧਰ 21ਅਗਸਤ 2025:- ਅੱਜ ਭਾਜਪਾ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦਿੱਤੀਆ ਗਿਆ ਨੀਤੀਆ ਸਹੂਲਤਾਂ ਜਿਵੇਂ ਕੀ ਕਿਸਾਨਾਂ ਦੇ ਹੱਕ ਵਿੱਚ ਕੁਝ ਨਿਤਆਂ ਅਵਾਸ ਯੋਜਨਾ,ਪਰਦਾਹਨ ਮੰਤਰੀ ਯੋਜਨਾ,ਵਿਸ਼ਕਰਮਾ ਯੋਜਨਾ,ਮੁਦਰਾ ਲੋਨ,ਆਯੁਸ਼ਮਾਨ ਕਾਰਡ ਅਤੇ ਹੋਰਨਾਂ ਨੀਤੀਆ ਬਾਰੇ ਜਦੋਂ ਵਾਰਡ16 ਫੋਲੜੀਵਾਲ ਮੰਡਲ ਪ੍ਰਧਾਨ ਕੁਲਦੀਪ ਮਾਣਕ ਅਤੇ ਓਹਨਾ ਦੀ ਟੀਮ ਵਜੋਂ ਕੈਂਪ ਲਾਇਆ ਗਿਆ ਅਤੇ ਲੋਗਾਂ ਨੂੰ ਨੀਤੀਆ ਬਾਰੇ ਬਰੀਕੀ ਨਾਲ ਸਮਝਣ ਦੀ ਸੇਵਾ ਚਲ ਰਹੀ ਸੀ ਅਤੇ ਜਨਤਾ ਦੀ ਲੋੜ ਅਨੁਸਾਰ ਉਹਨਾਂ ਦੇ ਫਾਰਮ ਵੀ ਭਰੇ ਜਾ ਰਹੇ ਸੰਨ ਅਤੇ ਆਨਲਾਈਨ ਕੰਮ ਵੀ ਕਿਤੇ ਜਾ ਰਿਹਾ ਸੰਨ। ਉਥੇ ਜਦੋਂ ਕੈਂਪ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਸਾਬਕਾ ਐਮ ਐਲ ਐ ਸਰਦਾਰ ਸਰਬਜੀਤ ਮੱਕੜ ਪਹੁੰਚੇ ਤਾਂ ਉਹਨਾਂ ਨੇ ਜਨਤਾ ਨਾਲ ਵਿਚਾਰ ਸਾਂਝੇ ਕੀਤੇ ਜਨਤਾ ਵਿਚ ਨੀਤੀਆਂ ਦੀ ਸਹੀ ਵਰਤੋਂ ਬਾਰੇ ਗੱਲ ਬਾਤ ਕੀਤੀ, ਉਥੇ ਹੀ ਪੰਜਾਬ ਪੁਲਸ ਜਮਸ਼ੇਰ ਥਾਣੇ ਵੱਲੋਂ ਚਲਦੇ ਕੰਮ ਵਿਚ ਦਖਲ ਦੇ ਕੇ ਓਥੇ ਏਸ ਐੱਚ ਸਮੇਤ 20 ਮੈਂਬਰੀ ਪੁਲਿਸ ਪਾਰਟੀ ਨਾਲ ਭਾਜਪਾ ਲੀਡਰਾਂ ਨੂੰ ਡਰਾਇਆ ਧਮਕਿਆ ਜਦੋਂ ਸਰਬਜੀਤ ਮੱਕੜ ਨੇ ਉਹਨਾਂ ਨੂੰ ਰੋਕਿਆ ਤੇ ਪੁਲਸ ਨੇ ਆਗੂ ਲੀਡਰ ਦੀ ਵੀ ਪਰਵਾਹ ਨਾ ਕਰਦੇ ਹੋਏ ਸਰਬਜੀਤ ਮੱਕੜ ਸਮੇਤ ਭਾਜਪਾ ਵਰਕਰ ਮੰਡਲ ਪ੍ਰਧਾਨ 16 ਦੇ ਕੁਲਦੀਪ ਮਾਣਕ,ਹਰਵਿੰਦਰ ਭੱਟੀ ਐਸ ਸੀ ਮੋਰਚਾ 16,ਫਿਰੋਜ ਮਸੀਹ ਜਨਰਲ ਸਕਤਰ, ਆਲਮ ਵਿਜੈ ਸਿੰਘ ਮੱਕੜ, ਸੰਤੋਖ ਸਿੰਘ ਬੀਰਾ, ਗੋਰਾ,ਮੰਨਾ,ਲੱਕੀ,ਮੰਗਾ,ਲਖਾ,ਰਾਜੂ,ਰਵੀ,ਮੰਡੀ ਸਨੇ ਗਿਰਫਤਾਰ ਕਰ ਲਿਆ ਅਤੇ ਜਮਸ਼ੇਰ ਥਾਣਾ ਸਦਰ ਵਿਚ ਲੈ ਗਏ ਜਿੱਥੇ ਹੀ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਅਸ਼ੋਕ ਸਰੀਨ ਹਿਕੀ ,ਅਮਰਜੀਤ ਗੋਲਡੀ ਕੰਵਰ ਸਰਤਾਜ,ਵਿਕਰਾਂਤ ਮਦਾਨ ਅਸ਼ਵਿਨੀ ਆਦਿ ਥਾਣੇ ਵਿਚ ਪੁੱਜੇ ਬਹੁਤ ਹੀ ਜੱਦੋ ਜੇਹਾਦ ਕੀਤੀ ਪੁੱਜਣ ਪੁਲਸ ਦੇ ਧੱਕੇ ਵਜੋਂ ਨਾਰੇ ਬਜੋ ਹੋਈ।






Login first to enter comments.