ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰ 725 ਗ੍ਰਾਮ ਹੈਰੋਇਨ ਤੇ 25000/- ਰੁਪਏ ਡਰੱਗ ਮਨੀ

ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰ 725 ਗ੍ਰਾਮ ਹੈਰੋਇਨ ਤੇ 25000/- ਰੁਪਏ ਡਰੱਗ ਮਨੀ

 

ਮਾਨਯੋਗ ਐਸ.ਐਸ.ਪੀ ਸਾਹਿਬ ਮੋਗਾ ਸ੍ਰੀ ਅਜੈ ਗਾਂਧੀ IPS ਜੀ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ਸ੍ਰੀ ਸੁਖਅਮ੍ਰਿਤ ਸਿੰਘ P.P.S ਡੀ.ਐੱਸ.ਪੀ. (ਡੀ) ਅਤੇ ਸ੍ਰੀ ਰਮਨਦੀਪ ਸਿੰਘ PPS ਡੀ.ਐਸ.ਪੀ ਸ:ਡ: ਧਰਮਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ INSP ਹਰਵਿੰਦਰ ਸਿੰਘ 82/FDR ਮੁੱਖ ਅਫਸਰ ਥਾਣਾ ਮਹਿਣਾ ਸਮੇਤ ਪੁਲਿਸ ਪਾਰਟੀ ਦੇ ਮਿਤੀ 04.08.2025 ਨੂੰ ਬਾ ਸਿਲਸਿਲਾ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਸਟੈਂਡ ਮਹਿਣਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਖੁਸ਼ਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਦੋਸਾਂਝ ਜਿਲਾ ਮੋਗਾ ਜੋ ਅੱਜ ਆਪਣੇ ਮੋਟਰਸਾਇਕਲ ਨੰਬਰੀ PB-08-AA-3426 ਮਾਰਕਾ ਹੀਰੋ-ਹਾਂਡਾ ਸਪਲੈਂਡਰ ਰੰਗ ਕਾਲਾ ਪਰ ਸਵਾਰ ਹੋ ਕੇ ਪਿੰਡ ਦਾਤਾ ਸਾਇਡ ਤੇ ਵਾਇਆ ਕਪੂਰੇ, ਚੁਗਾਵਾ ਸਾਇਡ ਵੱਲ ਨੂੰ ਹੈਰੋਇਨ ਲੈ ਕੇ ਵੇਚਣ ਲਈ ਆ ਰਿਹਾ ਹੈ । ਜੇਕਰ ਹੁਣੇ ਹੀ ਤਿਕੋਈ ਪਿੰਡ ਕਪੂਰੇ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਆਪਦੇ ਕਾਬੂ ਆ ਸਕਦਾ ਹੈ।

 

ਜਿਸ ਨੂੰ ਨਾਕਾਬੰਦੀ ਕਰਕੇ ਗ੍ਰਿਫਤਾਰ ਕਰਕੇ ਉਸ ਪਾਸੋ 725 ਗ੍ਰਾਮ ਹੈਰੋਇਨ ਸਮੇਤ 25000/- ਰੁਪਏ, ਇੱਕ ਮੋਟਰਸਾਇਕਲ ਨੰਬਰੀ PB-08-AA-3426 ਮਾਰਕਾ ਹੀਰੋ-ਹਾਂਡਾ ਸਪਲੈਂਡਰ ਰੰਗ ਕਾਲਾ ਅਤੇ ਇੱਕ ਮੋਬਾਇਲ ਫੋਨ I Phone 14 Pro Mux ਬਰਾਮਦ वैहिला। सिमडे हिरड दिभवडी भिलाद भुवँरमा घर 84 भिडी 04.08.2025 ल/प 21/27(B)-61-85 NDPS ACT ਥਾਣਾ ਮੈਹਿਣਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਦੇ ਬੇਕਵਰਡ ਅਤੇ ਫੋਰਵਾਰਡ ਲਿੰਕਾ ਬਾਰੇਮ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

11

Share News

Login first to enter comments.

Related News

Number of Visitors - 84514