Saturday, 31 Jan 2026

ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਨੇ ਸਾਥੀਆਂ ਸਹਿਤ ਨੂੰ ਬਾਬਾ ਸੋਡਲ ਮੇਲੇ ਸੰਬੰਧੀ ਝੰਡੇ ਦੀ ਰਸਮ ਦਾ ਸੱਦਾ ਪੱਤਰ ਮੇਅਰ ਵਨੀਤ ਧੀਰ ਦਿੱਤਾ ।

ਜਲੰਧਰ ਅੱਜ ਮਿਤੀ ਦਸਮ 9 ਜੁਲਾਈ ( ਸੋਨੂੰ) ; ਸ੍ਰੀ ਸਿੱਧ ਬਾਬਾ ਸੋਡਲ, ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਬਿਰਾਦਰੀ ਸਭਾ ਦੇ ਮੈਂਬਰਾਂ ਵੱਲੋਂ ਸ੍ਰੀ ਸਿੱਧੂ ਬਾਬਾ ਸੋਡਲ ਮੇਲੇ ਸਬੰਧੀ ਸੱਦਾ ਪੱਤਰ ਮੇਅਰ ਵਨੀਤ ਧੀਰ ਨੂੰ ਦਿੱਤਾ ਗਿਆ । ਮੇਲਾ 6 ਸਤੰਬਰ 2025 ਨੂੰ ਹੈ । ਇਸੇ ਸਬੰਧ ਵਿੱਚ ਝੰਡੇ ਦੀ ਰਸਮ 13 ਜੁਲਾਈ ਤਰੀਕ ਦਿਨ ਐਤਵਾਰ ਨੂੰ  ਲਈ ਸਭਾ ਦੇ ਪ੍ਰਧਾਨ ਪੰਕਜ ਚੱਡਾ ਵੱਲੋਂ ਸੱਦਾ ਪੱਤਰ ਮੇਅਰ ਸਾਹਿਬ ਨੂੰ ਦਿੱਤਾ ਗਿਆ । 

         ਪ੍ਰਧਾਨ ਪੰਕਜ ਚੱਢਾ ਦੇ ਨਾਲ ਕੌਂਸਲਰ ਕੁਵਰ ਸਰਤਾਜ ਕੌਂਸਲਰ ਪਤੀ ਜਤਿੰਦਰ ਜਿੰਦ ਅਤੇ ਸਭਾ ਦੇ ਮੈਂਬਰ ਹਾਜ਼ਰ ਸਨ |


127

Share News

Login first to enter comments.

Latest News

Number of Visitors - 136280