Saturday, 31 Jan 2026

ਹਰ ਇਨਸਾਨ ਨੂੰ ਇੱਕ ਰੁੱਖ ਲਗਾਣਾ ਚਾਹੀਦਾ ਹੈ ਬੂਟਾ ਜੇ ਹਰਿਆਲੀ ਬਚੇਗੀ ਤਾਂ ਅਸੀਂ ਇਨਸਾਨ ਬਚਾਂਗੇ  : ਕੌਸ਼ਲਿਆ

ਸਮਾਜ ਸੇਵਕਾ ਕੁਸਲਿਆ ਨੇ ਕਿਹਾ ਜਿਸ ਤਰਾਂ ਗਰਮੀ ਪੈ ਰਹੀ ਹੈ ਲੋਕਾਂ ਦਾ ਦੁਪਹਿਰ ਵੇਲੇ ਬਾਜ਼ਾਰਾਂ ਅਤੇ ਘਰਾਂ ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ

ਲੁਧਿਆਣਾ ਅੱਜ ਮਿਤੀ 17 ਜੂਨ (ਸੋਨੂੰ) : ਸਮਾਜ ਸੇਵਕਾ ਕੌਸ਼ਲਿਆ ਨੇ ਕਿਹਾ ਹੈ ਕਿ ਪਰੀਆਵਰਨ ਬਚਾਉਣਾ ਹੈ ਤਾਂ ਹਰ ਇਨਸਾਨ ਨੂੰ ਇੱਕ ਰੁੱਖ ਲਗਾਣਾ ਚਾਹੀਦਾ ਹੈ ਬੂਟਾ ਜੇ ਹਰਿਆਲੀ ਬਚੇਗੀ ਤਾਂ ਅਸੀਂ ਇਨਸਾਨ ਬਚਾਂਗੇ ਸਮਾਜ ਸੇਵਕਾ ਕੁਸਲਿਆ ਨੇ ਕਿਹਾ ਜਿਸ ਤਰਾਂ ਗਰਮੀ ਪੈ ਰਹੀ ਹੈ ਲੋਕਾਂ ਦਾ ਦੁਪਹਿਰ ਵੇਲੇ ਬਾਜ਼ਾਰਾਂ ਅਤੇ ਘਰਾਂ ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਜਿਸ ਤਰ੍ਹਾਂ ਇਨਸਾਨ ਦਰਖਤ ਕੱਟੀ ਜਾ ਰਿਹਾ ਹੈ ਹਰਿਆਲੀ ਖਤਮ ਹੋ ਰਹੀ ਹੈ ਉਸ ਤਰਾਂ ਇਨਸਾਨ ਵੀ ਖਤਮ ਹੋ ਜਾਏਗਾ ਇਕ ਦਿਨ ਧਰਤੀ ਦਾ ਹੇਠਾ ਪਾਣੀ ਉਹ ਥੱਲੇ ਜਾਈ ਜਾ ਰਿਹਾ ਹੈ ਲੋਕਾਂ ਨੂੰ ਪੀਣ ਨੂੰ ਪਾਣੀ ਦੀ ਵੀ ਬੜੀ ਦਿੱਕਤ ਆ ਰਹੀ ਹੈ ਨਵੀਆਂ ਕਲੋਨੀਆਂ ਕੱਟੀਆਂ ਗਈਆਂ ਨੇ ਜਿੱਥੇ ਖੇਤ ਹੁੰਦੇ ਸਨ ਉਥੇ ਕਲੋਨੀਆਂ ਬਣ ਗਈਆਂ ਨੇ ਦਰਖਤ ਹੁੰਦੇ ਸੀ ਉੱਥੇ ਸੜਕਾਂ ਪੈ ਗਈਆਂ ਨੇ ਹਰ ਇਨਸਾਨ ਨੂੰ ਚਾਹੀਦਾ ਹੈ ਉਸਦਾ ਇੱਕ ਫਰਜ ਬੰਦਾ ਹੈ ਇਨਸਾਨੀਅਤ ਹੁੰਦੇ ਦਰਖਤ ਲਾਵੇ ਦਰਖਤ ਲਾਵੇ ਬੂਟੇ ਲਾਵੇ ਫਲ ਲਾਵੇ ਨਹੀਂ ਤਾਂ ਇੱਕ ਦਿਨ ਸਭ ਸਮਾਪਤ ਹੋ ਜਾਵੇਗਾ | 


166

Share News

Login first to enter comments.

Latest News

Number of Visitors - 136135