श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਜਿਸ ਤਰਾਂ ਜਮੀਨ ਤੋਂ ਦਰਖਤ ਕੱਟੇ ਜਾ ਰਹੇ ਨੇ ਜੋ ਪਾਣੀ ਜਾ ਲੈਵਲ ਵੀ ਥੱਲੇ ਜਾਈ ਜਾ ਰਿਹਾ ਆਉਣ ਵਾਲੇ ਕੋਈ ਸਾਲਾਂ ਚ ਉਤਰ ਭਾਰਤ ਵੀ ਰੇਗਿਸਤਾਨ ਬਣ ਜਾਵੇਗਾ ।
ਜਲੰਧਰ ਅੱਜ ਮਿਤੀ 12 ਜੂਨ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ ਹੈ ਜੂਨ ਮਹੀਨੇ ਦੀ ਗਰਮੀ ਨੂੰ ਦੇਖਦੇ ਹੋਏ ਹਰ ਇਕ ਇਨਸਾਨ ਨੂੰ ਬੂਟੇ ਲਗਾਣੇ ਚਾਹੀਦੇ ਨੇ ਜਿਨਾਂ ਨਾਲ ਵਾਤਾਵਰਨ ਸ਼ੀਤਲ ਰਵੇ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ ਜਿਸ ਤਰਾਂ ਜਮੀਨ ਤੋਂ ਦਰਖਤ ਕੱਟੇ ਜਾ ਰਹੇ ਨੇ ਜੋ ਪਾਣੀ ਜਾ ਲੈਵਲ ਵੀ ਥੱਲੇ ਜਾਈ ਜਾ ਰਿਹਾ ਆਉਣ ਵਾਲੇ ਕੋਈ ਸਾਲਾਂ ਚ ਉਤਰ ਭਾਰਤ ਵੀ ਰੇਗਿਸਤਾਨ ਬਣ ਜਾਵੇਗਾ ਲੋਕਾਂ ਨੂੰ ਪੀਣ ਅਤੇ ਠੰਡੀ ਹਵਾ ਮਨੀ ਮਿਲਣਗੀਆਂ ਦੋ ਲੋਕ ਸ਼ਹਿਰਾਂ ਚ ਰਹਿ ਰਹੇ ਨੇ ਆਪਣੀ ਕਲੋਨੀਆਂ ਦੇ ਵਿੱਚ ਬਣੇ ਪਾਰਕ ਵਿੱਚ ਬੂਟੇ ਲਗਾਏ ਜਾਣ ਪਿੰਡਾਂ ਵਿੱਚ ਵੀ ਬੂਟੇ ਵੀ ਲਗਾਏ ਜਾਣ ਜਿਸ ਤਰਾਂ ਜਮੀਨਾਂ ਵੇਚ ਕੇ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਦਰਖਤ ਕੱਟੀ ਜਾ ਰਹੇ ਨੇ ਲੋਕਾਂ ਨੂੰ ਗਰਮੀਆਂ ਵਿੱਚ ਇੱਕ ਵੀ ਰੁੱਖ ਨੇ ਨਹੀਂ ਰਹਿੰਦਾ ਕਈ ਰਾਹਾਂ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਦਰਖਤ ਨਾ ਕਟਣ ਵੱਧ ਤੋਂ ਵੱਧ ਫੁੱਲ ਬੂਟੇ ਲਾਉਣ ਅਤੇ ਹਰਿਆਲੀ ਵਧੇ ਸਮਾਜ ਨੂੰ ਵੀ ਤਾਜ਼ੀ ਹਵਾ ਮਿਲੇ ਇਹ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਸਾਥ ਲੈ ਕੇ ਫੁੱਲ ਬੂਟੇ ਲਗਾਉਣੇ ਚਾਹੀਦੇ ਨੇ ਪ੍ਰੇਰਿਤ ਕਰਨਾ ਚਾਹੀਦਾ ਹੈ ਕਰਤਾਰ ਸਿੰਘ ਬਿੱਲਾ ਠੇਕੇਦਾਰ ਇਹ ਕਿਹਾ ਮਨੁੱਖ ਨੂੰ ਸੋਚਣਾ ਚਾਹੀਦਾ ਹੈ ਆਪਣਾ ਵੀ ਜੀਵ ਜੰਤੂਆਂ ਦੇ ਵੀ ਉਹਨਾਂ ਨੂੰ ਮਨੁੱਖਤਾ ਦੁਕਾਨਾਂ ਘਰਾਂ ਦਫਤਰਾਂ ਅਤੇ ਸ਼ੋਪਿੰਗ ਮਾਲ ਵਿੱਚ ਬੈਠ ਜਾਣਗੇ ਜਾਨਵਰਾਂ ਮਤਲਬ ਜੀਭ ਜੰਤੂਆਂ ਦਾ ਕੀ ਬਣੇਗਾ ਮਨੁੱਖ ਨੂੰ ਇਸ ਬਾਰੇ ਵੀ ਧਿਆਨ ਦੇਣਾ ਚਾਹੀਦਾ ਹੈ ।






Login first to enter comments.