Saturday, 31 Jan 2026

ਮਾਡਲ ਟਾਊਨ ਦੀਆਂ ਮੋਬਾਈਲ ਦੀਆਂ ਦੁਕਾਨਾਂ 26 ਤੋਂ 29 ਜੂਨ ਤੱਕ ਬੰਦ ਰਹਿਣਗੀਆਂ,  ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਕੀਤਾ ਐਲਾਨ ।

ਮੋਬਾਈਲ ਅਸੋਸੀਏਸ਼ਨ ਮਾਡਲ ਟਾਊਨ ਦਾ 26 ਤੋਂ 29 ਜੂਨ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਕੀਤਾ ਫੈਸਲਾ |

ਇਸ ਦੀ ਪਾਲਣਾ ਨਾਂ ਕਰਨ ਵਾਲਿਆਂ ਤੇ ਮੋਬਾਈਲ ਐਸੋਸਿਸ਼ਨ ਦੇ
ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ  : ਰਾਜੀਵ ਦੁੱਗਲ 

ਜਲੰਧਰ ਅੱਜ ਮਿਤੀ 6 ਜੂਨ (ਸੋਨੂੰ) ਮਾਡਲ ਟਾਊਨ ਦੀ ਮੋਬਾਈਲ ਐਸੋਸਿਏਸ਼ਨ ਨੇ ਗਰਮੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਜਿਸ ਅਨੁਸਾਰ ਮਾਡਲ ਟਾਊਨ ਮਾਰਕੀਟ ਦੀਆਂ ਸਾਰੀਆਂ ਮੋਬਾਈਲ ਦੀਆਂ ਦੁਕਾਨਾਂ 26-27-28-29 ਜੂਨ ਬੰਦ ਰਹਿਣਗੀਆਂ, ਇਸ ਦੀ ਪਾਲਣਾ ਨਾਂ ਕਰਨ ਵਾਲਿਆਂ ਤੇ ਮੋਬਾਈਲ ਐਸੋਸਿਸ਼ਨ ਦੇ
ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।
ਵੱਲੋਂ :- ਪ੍ਰਧਾਨ ਰਾਜੀਵ ਕੁਮਾਰ ਦੁੱਗਲ (9592108888)


92

Share News

Login first to enter comments.

Latest News

Number of Visitors - 135983