Saturday, 31 Jan 2026

ਫ਼ਤਿਹ ਫਾਊਂਡੇਸ਼ਨ ਨੇ ਵੀਰ ਸੇਵਾ ਫਾਊਂਡੇਸ਼ਨ ਦੇ ਨਾਲ ਮਿੱਲ ਕੇ ਸਤਿਆਮ ਹਸਪਤਾਲ ਵਿਖੇ  ਖੂਨ ਦਾਨ ਕੈਂਪ ਲਾਇਆ ।

ਜਲੰਧਰ ਅੱਜ ਮਿਤੀ 26 ਮਈ (ਸੋਨੂੰ) ; ਜਲੰਧਰ ਦੇ ਸਤਿਆਮ ਹਸਪਤਾਲ ਵਿਖੇ ਫ਼ਤਿਹ ਫਾਊਂਡੇਸ਼ਨ ਨੇ ਵੀਰ ਸੇਵਾ ਫਾਊਂਡੇਸ਼ਨ ਦੇ ਨਾਲ ਰਲਕੇ ਖੂਨ ਦਾਨ ਕੈਂਪ ਲਾਇਆ । ਬਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ ਮੈਡਮ ਚਾਹਤ, ਰਾਕੇਸ਼ ਨਾਲ ਖੂਨਦਾਨ ਕੈਂਪ ਵਿੱਚ ਪਹੁੰਚੇ । ਖੂਨਦਾਨ ਕਰਨ ਵਾਲਿਆਂ ਨੂੰ ਫਰੂਟ ਅਤੇ ਜੂਸ ਦਿੱਤਾ ਗਿਆ, ਅਤੇ ਖੂਨ ਦਾ ਦੇਣ ੮ਵਾਲੀਆਂ ਨੂੰ ਸਰਟਫਿਕੇਟ ਵੰਡੇ ਗਏ | 


81

Share News

Login first to enter comments.

Latest News

Number of Visitors - 135967