Saturday, 31 Jan 2026

ਕੌਂਸਲਰ ਮਿੰਟੂ ਜੁਨੇਜਾ ਆਪਣੇ ਵਾਰਡ ਦੀਆਂ ਸਮੱਸਿਆ ਅਤੇ ਅਰਬਨ ਸਟੇਟ 2  ਇਲਾਕੇ ਪਾਣੀ ਨਾਂ ਆਉਣ ਦੇ ਮਸਲੇ ਨੂੰ ਲੈ ਕੇ ਮੇਅਰ ਵਿਨੀਤ ਧੀਰ ਨੂੰ ਮਿਲੇ ।

ਬੰਟੀ ਨੀਲ ਕੰਠ ਉਹਨਾਂ ਦੇ ਏਰੀਏ ਵਾਰਡ ਨੰਬਰ 66 ਵਿੱਚ ਬਾਗ ਬਾਰੀਆਂ ' ਚ' ਪਾਣੀ ਨਹੀਂ ਆ ਰਿਹਾ ਅਤੇ ਗੰਦੇ ਪਾਣੀ ਦੀ ਵੀ ਸਪਲਾਈ  ਵਾਰੇ ਗੱਲਬਾਤ ਕੀਤੀ ।

ਜਲੰਧਰ ਅੱਜ ਮਿਤੀ 24 ਮਈ (ਸੋਨੂੰ) ; ਨਗਰ ਨਿਗਮ ਮੇਅਰ ਵਨੀਤ ਧੀਰ ਨੂੰ ਮਿਲੇ ਵਾਰਡ ਨੰਬਰ 16 ਤੋਂ ਮਿੰਟੂ ਜੁਨੇਜਾ ਆਪਣੇ ਵਾਰਡ ਦੀਆਂ ਸਮੱਸਿਆ ਅਤੇ ਅਰਬਨ ਸਟੇਟ ਦੇ ਪਾਣੀ ਨਹੀਂ ਆ ਰਿਹਾ ਉਹਦੀ ਮੋਟਰ ਬਾਰੇ ਵੀ ਗੱਲਬਾਤ ਕੀਤੀ ਦੂਜੇ ਪਾਸੇ ਕਾਂਗਰਸ ਤੋਂ ਬੰਟੀ ਨੀਲ ਕੰਠ ਉਹਨਾਂ ਦੇ ਏਰੀਏ ਵਾਰਡ ਨੰਬਰ 66 ਵਿੱਚ ਬਾਗ ਬਾਰੀਆਂ ਚ ਪਾਣੀ ਨਹੀਂ ਆ ਰਿਹਾ ਅਤੇ ਗੰਦੇ ਪਾਣੀ ਦੀ ਵੀ ਸਪਲਾਈ ਹੋ ਰਹੀ ਹੈ ਪਿਛਲੇ 20 ਦਿਨਾਂ ਤੋਂ ਦੂਜੇ ਪਾਸੇ ਬਲਵੰਤ ਨਗਰ ਵਿੱਚ ਸੀਵਰ ਦਾ ਕੰਮ ਹੈ ਉਹ ਖੱਡੇ ਪਾ ਕੇ ਨਗਰ ਨਿਗਮ ਨੇ ਛੱਡਤੇ ਹੈ ਗੰਦੇ ਪਾਣੀ ਅਤੇ ਪਾਣੀ ਸਮੱਸਿਆ ਬਾਰੇ ਵੀ ਬੰਟੀ ਨੀਲ ਕੰਠ ਮੇਅਰ ਵਨੀਤ ਧੀਰ ਨੂੰ ਸਮੱਸਿਆ ਬਾਰੇ ਜਾਣੂ ਕਰਾਇਆ ਨਗਰ ਨਿਗਮ ਅਧਿਕਾਰੀਆਂ ਵੱਲੋਂ ਸਹੀ ਜਵਾਬ ਨਹੀਂ ਦਿੱਤਾ ਜਾਂਦਾ ਇਸ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਦੂਜੇ ਪਾਸੇ ਵਾਰਡ ਨੰਬਰ ਦੋ ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਜਿਹੜੇ ਉਹਨਾਂ ਦੇ ਵਾਰਡ ਪਾਣੀ ਦੀ ਸਮੱਸਿਆ ਪਸ਼ੂਰਾਮ ਨਗਰ ਹਰ ਗੋਬਿੰਦ ਨਗਰ ਰੇਰੂ ਬਚਿੰਤ ਨਗਰ ਰਾਜਾ ਗਾਰਡਨ ਗਦਈਪੁਰ ਸੀਵਰਜ ਸੀਵਰੇਜ ਦੀ ਸਮੱਸਿਆ ਹੈ ਉਸ ਬਾਰੇ ਵੀ ਮੇਅਰ ਨੂੰ ਸ਼ਿਕਾਇਤ ਦਿੱਤੀ ਮੇਅਰ ਵਨੀਤ ਧੀਰ ਨੇ ਹਰਪ੍ਰੀਤ ਵਾਲੀਆ ਨੂੰ ਅਸ਼ਵਾਸਨ ਦਿੱਤਾ ਉਹ ਖੁਦ ਐਤਵਾਰ ਨੂੰ ਉਹਨਾਂ ਦੇ ਵਾਰਡ ਵਿੱਚ ਆਉਣਗੇ ਅਤੇ ਸਮੱਸਿਆ ਨੂੰ ਵੇਖਣਗੇ ।


83

Share News

Login first to enter comments.

Latest News

Number of Visitors - 135967