Saturday, 31 Jan 2026

ਵਾਰਡ ਨੰਬਰ 76 ਤੋਂ ਰਜੇਸ਼ ਠਾਕੁਰ ਮੌਟੀ ਕੌਂਸਲਰ  ਨੇ ਅਪਣੇ ਵਾਰਡ ਦਾ ਕੰਮ ਸ਼ੁਰੂ ਕਰਵਾਇਆ ।

 ਵਿਕਾਸ ਪੁਰੀ ਡੰਪ ਤੇ ਕੂੜੇ ਨੂੰ ਚੁੱਕਣ ਲਈ ਨਗਰ  ਨਿਯਮ ਕਰਮਚਾਰੀ ਮਸ਼ੀਨਰੀ ਸਹਿਤ ਪਹੁੰਚੇ ।

ਜਲੰਧਰ ਅੱਜ ਮਿਤੀ 19 ਮਈ (ਸੋਨੂੰ) : ਹੜਤਾਲ ਖਤਮ ਹੁੰਦਿਆਂ ਹੀ ਸ਼ਹਿਰ ਵਿੱਚ ਸਫ਼ਾਈ ਦਾ ਕੰਮ ਹੋਇਆ ਸ਼ੁਰੂ ।ਕੌਂਸਲਰ ਵਾਰਡ ਨੰਬਰ 76 ਤੋਂ ਰਜੇਸ਼ ਠਾਕੁਰ ਮੌਟੀ   ਨਿਗਮ ਦੇ ਕਰਮਚਾਰੀਆਂ ਨੂੰ ਨਾਲ ਲੈਕੇ ਵਿਕਾਸ ਪੁਰੀ ਡੰਪ ਤੇ ਪਹੁੰਚੇ । 

     ਹੜਤਾਲ ਖਤਮ ਹੋਣ ਤੋਂ ਬਾਅਦ ਅਨਿਲ ਸਬਰਵਾਲ ਡਰਾਈਵਰ ਯੂਨੀਅਨ ਏ ਪ੍ਰਧਾਨ ਨੇ ਦੱਸਿਆ ਕੀ ਅਰਬਨ ਸਟੇਟ ਜੋਤੀ ਨਗਰ ਟਰਾਂਸਪੋਰਟ ਨਗਰ ਦੁਸਹਿਰਾ ਗਰਾਉਂਡ ਬਸਤੀ ਸ਼ੇਖ ਗੱਡੀਆਂ ਨੂੰ ਭੇਜਤਾ ਗਿਆ ਸਰਕਾਰੀ ਕੂੜੇ ਦੀ ਲਿਫਟਿੰਗ ਕੀਤੀ ਗਈ । 


119

Share News

Login first to enter comments.

Latest News

Number of Visitors - 135968