Friday, 30 Jan 2026

ਮੇਅਰ ਵਨੀਤ ਧੀਰ ਕਮਿਸ਼ਨਰ ਗੌਤਮ ਜੈਨ ਸਫਾਈ  ਨੇ ਸਫਾਈ ਸੇਵਕਾਂ ਦੀ ਹੜਤਾਲ ਖ਼ਤਮ ਕਰਵਾਈ । 

ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਦਾ ਹੋਇਆ ਬੁਰਾ ਹਾਲ, ਹੜਤਾਲ ਖਤਮ ਹੁੰਦਿਆਂ ਹੀ ਸਫ਼ਾਈ ਦਾ ਕੰਮ ਹੋਇਆ ਸ਼ੁਰੂ । 

ਜਲੰਧਰ ਅੱਜ ਮਿਤੀ 19 ਮਈ (ਸੋਨੂੰ) : ਸਫਾਈ ਸੇਵਕਾਂ ਦੀ ਜਿਹੜੀ ਹੜਤਾਲ ਖਤਮ ਕਰਾਉਣ ਦੇ ਜਿਹੜੀ ਉਹਨਾਂ ਦੀ ਮੰਗਾਂ ਸੀ ਮੰਨਣ ਵਾਸਤੇ ਮੇਅਰ ਵਨੀਤ ਧੀਰ ਕਮਿਸ਼ਨਰ ਗੌਤਮ ਜੈਨ ਸਫਾਈ ਸਫਾਈ ਕਮਿਸ਼ਨ ਚੇਅਰਮੈਨ ਚੰਦਨ ਗਰੇਵਾਲ ਸਨੀ ਸਹੋਤਾ ਪਵਨ ਬਾਬਾ ਅਨਿਲ ਅਨਿਲ ਸਬਰਵਾਲ ਅਸ਼ੋਕ ਭੀਲ ਉਹਨਾਂ ਦੇ ਨਾਲ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਵੀਰ ਬਿੱਟੂ ਡਿਪਟੀ ਮੇਅਰ ਮਲਕੀਤ ਸਿੰਘ ਮੌਕੇ ਦੇ ਹਾਜਰ ਸਨ ।
 


117

Share News

Login first to enter comments.

Latest News

Number of Visitors - 133434