श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਫੁੱਟਪਾਥ ਜੜੀ ਬੂਟੀਆਂ ਹੋ ਗਈਆਂ ਹੋਈਆਂ ਨੇ ਜੀਵ ਜੰਤੂ ਵੀ ਨਿਕਲਦੇ ਨੇ ਲੋਕਾਂ ਦਾ ਸੈਰ ਕਰਨਾ ਮੁਸ਼ਕਿਲ ਹੈ |
ਜਲੰਧਰ ਅੱਜ ਮਿਤੀ 19 ਮਈ (ਸੋਨੂੰ) : ਹਲਕਾ ਨੌਰਥ ਵਿਧਾਨ ਸਭਾ ਖੇਤਰ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਟਰਾਂਸਪੋਰਟ ਨਗਰ ਨਾਲ ਹੀ ਨਾਲ ਨਹਿਰ ਵੱਲ ਗਦਈਪੁਰ ਜਾਂਦਾ ਰਸਤਾ ਹੈ ਉਥੇ ਝਾੜੀਆਂ ਜੰਗਲੀ ਬੂਟੀ ਉੱਗੀ ਹੋਈ ਹ ਸੀਨੀਅਰ ਕਾਂਗਰਸੀ ਰਣਜੀਤ ਕੌਰ ਨੇ ਦੱਸਿਆ ਹੈ ਉਹਨੇ ਦੱਸਿਆ ਹੈ ਫੁੱਟਪਾਥ ਜੜੀ ਬੂਟੀਆਂ ਹੋ ਗਈਆਂ ਹੋਈਆਂ ਨੇ ਜੀਵ ਜੰਤੂ ਵੀ ਨਿਕਲਦੇ ਨੇ ਲੋਕਾਂ ਦਾ ਸੈਰ ਕਰਨਾ ਮੁਸ਼ਕਿਲ ਹੈ ਨਹਿਰ ਦੇ ਨਾਲ ਨਾਲ ਸੱਜੇ ਖੱਬੇ ਪਾਸੇ ਜੋ ਰਸਤਾ ਕਾਲਿਆ ਕਲੋਨੀ ਗੁਰੂ ਅਮਰਦਾਸ ਨਗਰ ਗਦਈਪੁਰ ਵਲ ਨੂੰ ਜਾਂਦਾ ਹੈ ਉੱਚੀ ਉੱਚੀ ਭੰਗ ਬੂਟੀ ਉੱਗੀ ਹੋਈ ਹੈ ਕੋਈ ਉਸ ਦਾ ਧਿਆਨ ਨਹੀਂ ਦੇ ਰਿਹਾ ਮੇਅਰ ਵਨੀਤ ਧੀਰ ਨੂੰ ਨਗਰ ਨਿਗਮ ਹੜਤਾਲ ਤੋਂ ਬਾਅਦ ਕਰਮਚਾਰੀਆਂ ਦੀ ਮਿਲਿਆ ਜਾਵੇਗਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਇੱਕ ਦੋਹਰਾ ਇਧਰ ਵੀ ਕੀਤਾ ਜਾਵੇ ਕਈ ਇਲਾਕਿਆਂ ਚ ਪਾਣੀ ਵੀ ਸੀਵਰੇਜ ਬੰਦ ਹੈ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਹੱਲ ਕੀਤਾ ਜਾਵੇ ਰਾਤ ਔਰ ਦੁਪਹਿਰ ਵੇਲੇ ਪਤਾ ਹੀ ਸੁਣ ਥਾਨ ਏਰੀਆ ਹੈ ਭੰਗ ਬੂਟੀ ਕਾਰਨ ਪਤਾ ਨਹੀਂ ਲੱਗਦਾ ਕੋਈ ਆ ਰਿਹਾ ਕੋਈ ਜਾ ਰਿਹਾ ਹੈ ਨਗਰ ਨਿਗਮ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ।






Login first to enter comments.