Saturday, 31 Jan 2026

ਮਕਸੂਦਾ ਚੌਂਕ ਤੋਂ ਡੀਏਵੀ ਫਲਾਈ ਔਰ ਵੱਲ ਜਾਣਾ ਖੱਬੇ ਹੱਥ ਕਈ ਮਹੀਨੇ ਤੋਂ ਕੂੜਿਆ ਦੀ ਲਿਫਟਿੰਗ ਨਹੀਂ ਹੋਈ : ਰਣਜੀਤ ਕੌਰ ਰਾਣੋ 

ਲੋਕਾਂ ਨੂੰ ਗੰਦੀ ਗੰਦਗੀ ਤੋਂ ਹੀ ਗੁਜਰਨਾ ਪੈਂਦਾ ਹੈ ।

ਜਲੰਧਰ ਅੱਜ ਮਿਤੀ 15 ਮਈ (ਸੋਨੂੰ) :ਨਗਰ ਨਿਗਮ ਜਲੰਧਰ ਦੇ ਦਾਵੇ ਜਿਹੜੇ ਖੋਖਲੇ ਨੇ ਗਰੀਨ ਸਿਟੀ ਕਲੀਨ ਸਿਟੀ ਦੇ ਸੋਸ਼ਲ ਵਰਕਰ ਰਣਜੀਤ ਕੌਰ ਰਾਣੋ ਨੇ ਦੱਸਿਆ ਹੈ ਕਿ ਹਲਕਾ ਨੌਰਥ ਦੇ ਪੈਂਦੀ ਇਲਾਕੇ ਜਿੰਦਾ ਪਿੰਡ ਮਕਸੂਦਾਂ ਤੋਂ ਵਿਧੀਪੁਰ ਫਾਟਕ ਵੱਲ ਮਕਸੂਦਾਂ ਸਬਜੀ ਮੰਡੀ ਦੇ ਸਾਹਮਣੇ ਜਦੋਂ ਮਕਸੂਦਾ ਚੌਂਕ ਤੋਂ ਡੀਏਵੀ ਫਲਾਈ ਔਰ ਵੱਲ ਜਾਣਾ ਖੱਬੇ ਹੱਥ ਕਈ ਮਹੀਨੇ ਤੋਂ ਕੂੜਿਆ ਦੀ ਲਿਫਟਿੰਗ ਨਹੀਂ ਹੋਈ ਇੰਨੇ ਇਨੇ ਨਗਰ ਨਿਗਮ ਮੁਲਾਜ਼ਮ ਸੈਨਟਰੀ ਇੰਸਪੈਕਟਰ ਸੁਪਰਵਾਈਜ਼ਰ ਫਿਰ ਸ਼ਹਿਰ ਦੇ ਵਿੱਚ ਕੂੜੇ ਦੇ ਲੱਗੇ ਅੰਬਾਰ ਮੇਨ ਰੋਡ ਦੇ ਇਹੀ ਹਾਲ ਹੈ ਦੂਜੇ ਪਾਸੇ ਸ਼ੇਰ ਸਿੰਘ ਕਲੋਨੀ ਰੋਡ ਦੇ ਉੱਤੇ ਕਈ ਮਹੀਨਿਆਂ ਤੋਂ ਕੂੜਾ ਬਦਬੂ ਮਾਰਿਆ ਹੈ ਆਸ ਪਾਸ ਪਰ ਕੋਈ ਧਿਆਨ ਨਹੀਂ ਦਿੰਦਾ ਰਣਜੀਤ ਕੌਰ ਨੇ ਦੱਸਿਆ ਨੋਰਥ ਏਰੀਏ ਦੀ ਸਫਾਈ ਵਾਸਤੇ ਮੇਅਰ ਦੇ ਨਾਮ ਮੰਗ ਪੱਤਰ ਜਨਰਲ ਕਮਿਸ਼ਨਰ ਵਿਕਰਾਂਤ ਵਰਮਾ ਨੂੰ ਦਿੱਤਾ ਸੀ ਪਰ ਉਹ ਲੱਗਦਾ ਹੈ ਕਿਤੇ ਸਾਈਡ ਚ ਰੱਖ ਦਿੱਤਾ ਗਿਆ ਹੈ ਉਹਨੇ ਕਿਹਾ ਹੈ ਜੀ ਕਰ ਦੋ ਦਿਨਾਂ ਤੱਕ ਮਕਸੂਦਾਂ ਮੰਡੀ ਦੇ ਸਾਹਮਣੇ ਜੇ ਸਫਾਈ ਨਾ ਹੋਈ ਉਹ ਖੁਦ ਇਲਾਕਾ ਨਿਵਾਸੀ ਨਾਲ ਜਾ ਕੇ ਸਫਾਈ ਕਰਨਗੇ ਜੇ ਕੂੜਾ ਜਿਹੜਾ ਹੈ ਇੱਕ ਆਟੋ ਰਾਹੀ ਵਰਿਆਣੇ ਡੰਪ ਤੇ ਸੱਟ ਕੇ ਆਉਣਗੇ ਬਕਾਇਦਾ ਲਿਖਿਆ ਜਾਵੇਗਾ ਨਗਰ ਨਿਗਮ ਦੇ ਹੱਥ ਖੜੇ ਰਣਜੀਤ ਕੌਰ ਨੇ ਕਿਹਾ ਇਥੇ ਨਗਰ ਨਿਗਮ ਨੂੰ ਜਾਂ ਇੱਕ ਪੱਕਾ ਡੰਪ ਲੋਹੇ ਦਾ ਜਿਹੜਾ ਬਕਸਾ ਇਥੇ ਰੱਖ ਦਿੱਤਾ ਜਾਵੇ ਜਿਹਨੂੰ ਰੋਜ਼ ਰੋਜ਼ ਸਫਾਈ ਵੀ ਕੀਤੀ ਜਾਵੇ ਆਣ ਜਾਣ ਵਾਸਤੇ ਆਣ ਜਾਣ ਵਾਲਿਆਂ ਲਈ ਬਦਬੂ ਨਾਲ ਗੁਜਰਦੇ ਹਨ ਲੋਕ ਨ ਮੇਨ ਰੋਡ ਕਈ ਕੌਂਸਲਾਂ ਦੇ ਵਾਰਡਾਂ ਚ ਆਂਦੀ ਹੈ ਪਰ ਕੋਈ ਧਿਆਨ ਨਹੀਂ ਦਿੰਦਾ ਲੋਕਾਂ ਨੂੰ ਗੰਦੀ ਗੰਦਗੀ ਤੋਂ ਹੀ ਗੁਜਰਨਾ ਪੈਂਦਾ ਹੈ


124

Share News

Login first to enter comments.

Latest News

Number of Visitors - 135966