Friday, 30 Jan 2026

ਸਬਜੀ ਮੰਡੀ ਨੂੰ ਦੂਜੇ ਪਾਸੇ ਖਾਲੀ ਤੇ ਸਿਰਫ਼ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਨੇਤਰੀ ਨਿਵਾਸੀਆਂ ਨੂੰ  ਨਾਲ ਲੈ ਕੇ ਮੇਅਰ ਵਨੀਤ ਧੀਰ ਨੂੰ ਸਮੱਸਿਆ ਮਿਲੇਗੀ ॥

ਬਸਤੀ ਬਾਵਾ ਖੇਲ ਨਹਿਰ ਦੇ ਕਿਨਾਰੇ ਲਗਦੀ ਮੰਡੀ ਕਾਰਨ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਭੀੜ ਭੜੱਕਾ ਜਿਸ ਕਰਕੇ ਲੋਕਾਂ ਦੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ: ਬਲਵੀਰ ਕੋਰ 

  ਜਲੰਧਰ ਅੱਜ ਮਿਤੀ 06 ਮਈ (ਸੋਨੂੰ) : ਬਸਤੀ ਬਾਵਾ ਖੇਲ ਨਹਿਰ ਦੇ ਕਿਨਾਰੇ ਜੋ ਲੱਗਦੀ ਸਬਜੀ ਮੰਡੀ ਰੋਜਾਨਾ ਲੱਗਦੀ ਹੈ ਭੀੜ ਭਾਰ ਖੂਨੀ ਟਕਰਾ ਵੀ ਹੁੰਦਾ ਹੈ ਆਪ ਨੇਤਰੀ ਸੋਸ਼ਲ ਵਰਕਰ ਬਲਬੀਰ ਕੌਰ ਨੇ ਕਿਹਾ ਨਗਰ ਨਿਗਮ ਨੂੰ ਇਹ ਜੋ ਲੱਗਦੀ ਮੰਡੀ ਹੈ ਜਾਂ ਸਬਜੀ ਮੰਡੀ ਲੱਗੇ ਜਾਂ ਮੱਛੀ ਮਾਰਕੀਟ ਉਥੇ ਹੀ ਕੱਪੜਾ ਵੀ ਵਿਕਦਾ ਹੈ ਇੱਕ ਭੀੜ ਭੜੱਕਾ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਰਹਿੰਦਾ ਹੈ ਜਿਹੜੇ ਉਥੇ ਲੰਘਦੇ ਲੋਕ ਨੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਫੈਕਟਰੀਆਂ ਚ ਕੰਮ ਕਰਨ ਵਾਲੇ ਔਰਤਾਂ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਜੋ ਸੜਕ ਟੁੱਟੀ ਪਈ ਹੈ ਉਹਦੇ ਨਾਲ ਵੀ ਲੋਕ ਜਿਹੜਾ ਇਸ ਸੜਕ ਤੇ ਨਿਕਲਦੇ ਨੇ ਨਗਰ ਨਿਗਮ ਸਿਰਫ ਪਰਚੀ ਤੱਕ ਹੀ ਪਰਚੀ ਦੀ ਹੀ ਦਿਖਦਾ ਹੈ ਪਰ ਨਾ ਤੇ ਟਰੈਫਿਕ ਪੁਲਿਸ ਧਿਆਨ ਦਿੰਦੀ ਹੈ ਰੋਜਾਨਾ ਰਾਹਗੀਰ ਗੱਡੀਆਂ ਵਾਲਿਆ ਤੇ ਰਾਹਗੀਰ ਦੀ ਲੜਾਈ ਝਗੜਾ ਹੁੰਦਾ ਹੈ ਨਗਰ ਨਿਗਮ ਨੂੰ ਸਬਜੀ ਮੰਡੀ ਦੂਜੇ ਪਾਸੇ ਖਾਲੀ ਜਗਹਾ ਪਈ ਹੈ ਉਥੇ ਲਗਵਾ ਦੇਣੀ ਚਾਹੀਦੀ ਹੈ ਪਰ ਕੋਈ ਧਿਆਨ ਨਹੀਂ ਦਿੰਦਾ ਇਸ ਸਬੰਧ ਵਿੱਚ ਬਲਵੀਰ ਕੌਰ ਨੇ ਕਿਹਾ ਉਹ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਮੇਅਰ ਵਨੀਤ ਧੀਰ ਨੂੰ ਸਮੱਸਿਆ ਨੂੰ ਜਾਨੂ ਕਰਾਉਣਗੇ ਬਲਵੀਰ ਕੌਰ ਨੇ ਕਿਹਾ ਨਜਦੀਕ ਉਹਨਾਂ ਦਾ ਵਾਰਡ ਵਾਰਡ ਨੰਬਰ ਵੀ ਹੈ 62 ਨੰਬਰ ਜਿੱਥੋਂ ਉਹ ਕੌਂਸਲ ਬਣੇ ਨੇ ਰੋਜਾਨਾ ਉਹਨਾਂ ਦਾ ਆਉਣਾ ਜਾਣਾ ਹੈ ਲੋਕਾਂ ਦੀ ਦਿੱਕਤ ਨੂੰ ਸਮਝਣਾ ਚਾਹੀਦਾ ਹੈ ਨਗਰ ਨਿਗਮ ਦੀ ਟੀਮ ਸ਼ਾਮ ਦੇ ਵੇਲੇ ਜੇਕਰ ਇੱਕ ਗੇੜਾ ਲਾਏ ਤੇ ਉਸ ਨੂੰ ਪਤਾ ਲੱਗ ਜਾਏਗਾ ਸ਼ਹੀਦ ਬਾਬੂ ਲਾਲ ਸਿੰਘ ਨਗਰ ਨਾਗਰਾਵਲ ਜਾਣ ਵਾਲੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ


96

Share News

Login first to enter comments.

Latest News

Number of Visitors - 133628