Fri, 30 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਗਰ ਨਿਗਮ ਪ੍ਰਾਈਵੇਟ ਠੇਕੇਦਾਰ ਦੇ ਦਫਤਰ ਤੈ ਹਮਲਾ ।


ਜਲੰਧਰ ਅੱਜ ਮਿਤੀ 10 ਅਪ੍ਰੈਲ (ਸੋਨ੍ਰ) : ਦੇਰ ਰਾਤ ਕਰੀਬ ਸਢੇ ਵਜੇ 11 ਵਜੇ ਨਗਰ ਨਿਗਮ ਪ੍ਰਾਈਵੇਟ ਠੇਕੇਦਾਰ ਦੇ ਦਫਤਰ ਹਮਲਾ ਠੇਕੇਦਾਰ ਸਤਪਾਲ ਨੇ ਦੱਸਿਆ ਕੀ ਉਹ ਗੀਤਾ ਕਲੋਨੀ ਕਾਲਾ ਸੰਘਾ ਰੋਡ ਰਹਿਣ ਵਾਲਾ ਹੈ ਰਾਤ ਕਰੀਬ 12 ਵਜੇ ਉਸਦੀ ਲੇਬਰ ਦਾ ਫੋਨ ਆਇਆ ਕੀ ਦਫਤਰ ਚ ਅਨਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਦਾਤਰਾਂ ਕਿਰਪਾਨਾਂ ਦੀ ਇੱਟਾਂ ਨਾਲ ਮੌਕੇ ਤੇ ਥਾਣਾ ਭਾਰਗਵ ਕੈਂਪ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੂੰ ਪੁਲਿਸ ਨਹੀਂ ਪਹੁੰਚੀ ਚਾਰ ਵਾਰ ਪੀਸੀਆਰ ਨੂੰ ਫੋਨ ਕੀਤਾ ਗਿਆ ਫਿਰ ਜਾ ਕੇ ਪੀਸੀਆ ਰਾਹੀ ਜਿਕਰ ਯੋਗ ਹੈ ਕਿ ਪੁਲਿਸ ਦਾ ਜੋ ਨੰਬਰ ਤਿੰਨ ਸਾਹਮਣੇ ਹੈ ਪਰ ਉੱਥੇ ਵੀ ਕੋਈ ਪੁਲਿਸ ਮੁਲਾਜ਼ਮ ਨਹੀਂ ਪਹੁੰਚਿਆ 12 ਘੰਟੇ ਬੀਤਣ ਤੋਂ ਬਾਅਦ ਵੀ ਸੱਤ ਪਾਣੇ ਕਿਹਾ ਨਹੀਂ ਪੁਲਿਸ ਸਤਪਾਲ ਨੇ ਕਿਹਾ ਥਾਣਾ ਭਾਰੋ ਕੈਂਪ ਨੂੰ ਸੂਚਨਾ ਦੇ ਦਿੱਤੀ ਗਈ ਹੈ ਆਸ ਪਾਸ ਲੱਗੇ ਸੀਸੀ ਸੀਸੀਟੀਵੀ ਵਿੱਚ ਹਮਲਾਵਰ ਕੈਦ ਹੋ ਗਏ ਨੇ ਪਰ ਆਸ ਪਾਸ ਵਾਲੇ ਪੁਲਿਸ ਨੂੰ ਹੀ ਕੈਮਰੇ ਚੈੱਕ ਕਰਾਉਣਗੇ

Comments

No comments yet.



Latest News

Number of Visitors - 256363

Share this Post