Mon, 15 Jun 2026

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਪ੍ਰੋ: ਕਰਮਜੀਤ ਕੌਰ ਚੌਧਰੀ ਜੀ ਦੇ ਹੱਕ ਵਿਚ ਜਲੰਧਰ ਪੱਛਮੀ ਦੇ ਵਾਰਡ ਨੰਬਰ 75 ਤੋਂ ਕੌਂਸਲਰ ਪਤੀ ਬਲਬੀਰ ਬੀਰਾ ਨੇ ਕੀਤਾ ਡੋਰ ਟੁ ਡੋਰ

Jalandhar:- ਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਪ੍ਰੋ: ਕਰਮਜੀਤ ਕੌਰ ਚੌਧਰੀ ਜੀ ਦੇ ਹੱਕ ਵਿਚ ਜਲੰਧਰ ਪੱਛਮੀ ਦੇ  ਵਾਰਡ ਨੰਬਰ 75 ਤੋਂ ਕੌਂਸਲਰ ਪਤੀ ਬਲਬੀਰ ਬੀਰਾ ਜੀ ਨੇ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਦੇ ਪ੍ਧਾਨ ਅਸ਼ਵਨੀ ਕੁਮਾਰ ਪੱਪੂ ਜੀ ਅਤੇ ਅੰਮ੍ਰਿਤਸਰ ਪੱਛਮੀ ਹਲਕੇ ਦੇ ਇੰਚਾਰਜ ਬਲਬੀਰ ਸਿੰਘ ਬੱਬੀ ਪਹਿਲਵਾਨ ਜੀ ਦੇ ਨਾਲ ਆਪਣੀ ਵਾਰਡ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ।


460

Share News

Comments

No comments yet.



Latest News

Number of Visitors - 166772