"ਪੰਜਾਬ ਤੋਂ ਵੱਡੀ ਖ਼ਬਰ ਗਿੱਦੜਬਾਹਾ ਤੋਂ 29 ਪੰਚਾਇਤਾਂ ਦੇ ਚੋਣ ਕਾਗਜ਼ ਰੱਦ ਕਰ ਧੱਕੇਸ਼ਾਹੀ ਨਾਲ ਆਮ ਆਦਮੀ ਪਾਰਟੀ ਦੇ ਸੀ ਐਮ ਭਗਵੰਤ ਸਿੰਘ ਮਾਨ ਸਰਕਾਰ ਨੇ ਆਪਣੇ ਸਰਪੰਚ ਕੀਤੇ ਜੇਤੂ ਕਰਾਰ"
G2M 8 ਅਕਤੂਬਰ 2024:- ਗਿੱਦੜਬਾਹਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਥੱਕੇਸ਼ਾਹੀ ਨਾਲ ਅੱਧੀ ਰਾਤ ਨੂੰ ਗਿੱਦੜਬਾਹਾ ਤੋਂ ਪੰਚਾਇਤੀ ਚੋਣਾਂ ਦੇ ਕਾਗਜ਼ ਰੱਦ ਕਰ ਕੇ ਆਪਣੀ ਪਾਰਟੀ ਦੇ ਸਰਪੰਚ ਕੀਤੇ ਜੇਤੂ ਕਰਾਰ ਵੀਡਿਓ ਵਿਚ ਸੁਣੋ ਕੀ ਕਿਹਾ ਰਾਜਾ ਵੜਿੰਗ ਨੇ।
https://www.facebook.com/share/v/hxpUrq8H2wn7GssT/






Login first to enter comments.