ਜਲੰਧਰ ਅੱਜ ਮਿਤੀ ਅਗਸਤ (ਸੋਨੂੰ ਬਾਈ) : ਕੈਂਟ ਕੰਨਟੋਨਮੈਟ ਬੋਰਡ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਣਾਏ ਗਏ ਮੁਹੱਲਾ ਕਲੀਨਿਕ ਦਾ ਦੋਰਾ ਕੀਤਾ! ਲੋਕਾ ਨੂੰ ਆਉਣ ਵਾਲੀ ਮੁਸ਼ਕਲਾਂ ਦਾ ਲਿਆ ਜਾਇਜ਼ਾ ।
ਦੌਰੇ ਬਾਦ ਰਾਵਿੰਦਰ ਕੋਰ ਥਿਆੜਾ ਨੇ ਕਿਹੀ ਕੀ ਲੋਕ ਬਹੁਤ ਖੁਸ਼ ਨਜ਼ਰ ਆਏ! ਸਾਡੇ ਮੁੱਖ ਮੰਤਰੀ ਸਾਹਬ ਵੱਲੋਂ ਬਣਾਏ ਮੁਹੱਲਾ ਕਲਿਨਿਕ ਤੋਂ ਲੋਕਾ ਨੂੰ ਬਹੁਤ ਰਾਹਤ ਮਿਲ ਰਹੀ ਹੈ! ਸਭ ਅਸੀਸਾਂ ਦੇ ਰਹੇ ਨੇ ਪੰਜਾਬ ਵਿੱਚ ਪਹਿਲੀ ਵਾਰੀ ਹੋਇਆ!






Login first to enter comments.