ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
G2M ਲੁਧਿਆਣਾ 1 ਔਗੇਸਤ 24 :- ਦੱਸ ਦਈਏ ਕਿ ਕਾਂਗ੍ਰਸ ਪਾਰਟੀ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅੱਜ ਸਵੇਰੇ ਜਾਲੰਧਰ ਵਿਖੇ ਲੱਗਭਗ 10.30 ਵਜੇ ਦੇ ਨੇੜੇ ਈਡੀ ਦਫ਼ਤਰ ਪੁੱਜੇ ਸਨ, ਈਡੀ ਦਫ਼ਤਰ ਵਿਚ ਉਹਨਾ ਨਾਲ ਪੁੱਛਗਿੱਛ ਦਾ ਸਿਲਸਿਲਾ ਲੱਗਭਗ 3 ਤੋਂ 4 ਘੰਟੇ ਤਕ ਚੱਲਿਆ ਇਹ ਦੱਸ ਦਈਏ ਕਿ ਭਾਰਤ ਭੂਸ਼ਣ ਆਸ਼ੂ ਦੇ ਖਲਾਫ ਮਨੀ ਲੋਂਦ੍ਰਿੰਗ ਦੇ ਚਲਦੇ ਕਰਵਾਈ ਕੀਤੀ ਜਾ ਰਹੀ ਹੈ।






Login first to enter comments.