Tue, 04 Aug 2026
Post Details

"ਫ਼ਤਹਿ ਮੋਟਰਜ਼ ਗੱਡੀਆ ਹੀ ਗੱਡੀਆ"

ਜਲ਼ੰਧਰ G2M 26 ਜੁਲਾਈ 24 :- ਫ਼ਤਹਿ ਮੋਟਰਜ਼ ਜਾਲੰਧਰ ਦੀ ਜਾਣੀ ਮਾਣੀ ਇਮਾਨਦਾਰ ਅਤੇ ਬਹੁਤ ਹੀ ਮਸ਼ਹੂਰ ਕੰਪਨੀ ਹੈ, ਜਿੱਥੇ ਕੀ ਤੁਸੀ ਅੱਖਾਂ ਬੰਦ ਕਰ ਵਿਸ਼ਵਾਸ ਕਰ ਸਕਦੇ ਹੋ ਆਪਣੇ ਲਈ ਇਥੋਂ ਯਾਨੀ ਫ਼ਤਹਿ ਮੋਟਰਜ਼ ਤੋਂ ਗੱਡੀ ਖ਼ਰੀਦ ਅਤੇ ਵੇਚ ਸਕਦੇ ਹੋ, ਜਿਸ ਦੇ ਮਾਲਕ ਸਰਦਾਰ ਜਗਦੀਪ ਸਿੰਘ ਸੰਧਰ ਹਨ ਅਤੇ ਉਹ ਕਾਫੀ ਸਮੇਂ ਤੋਂ ਗੱਡੀਆ ਦਾ ਵਪਾਰ ਕਰ ਰਹੇ।

https://www.facebook.com/share/r/kk6u2TcsMX45tUwv/?mibextid=oFDknk

Comments

No comments yet.



Latest News

Number of Visitors - 191769