Wed, 04 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਅਕਾਲੀ ਦਲ ਨੇ ਜਲੰਧਰ ਵੈਸਟ ਤੋਂ ਅਪਣੇ ਪਾਰਟੀ ਉਮੀਦਬਾਰ ਸੁਰਜੀਤ ਕੋਰ ਤੋਂ ਲਈ ਹਿਮਾਇਤ ਵਾਪਿਸ

ਅੱਜ ਮਿਤੀ 26 ਜੂਨ (ਵਿਕਰਾਂਤ ਮਦਾਨ) : ਸ੍ਰੋਮਣੀ ਅਕਾਲੀ ਦਲ ਨੇ ਲਿਆ ਇੱਕ ਬਡਾ ਫੈਸਲਾ, ਜਲੰਧਰ ਵੈਸਟ ਤੋਂ ਅਪਣੇ ਹੀ ਉਮੀਦਬਾਰ ਸੁਜੀਤ ਕੋਰ ਤੋਂ ਲਿਆ ਸਮਰਥਨ ਬਾਪਿਸ । 21 ਜੂਨ ਨੂੰ ਪਾਰਟੀ ਦੇ ਉਮੀਦਬਾਰ ਵਜੋਂ ਸੁਰਜੀਤ ਕੋਰ ਨੇ ਵੱਡੇ ਅਕਾਲੀ ਲੀਡਰ   ਗੁਰਖਤਾਪ ਸਿੰਘ ਵਡਾਲਾ, ਮਹਿੰਦਰ ਸਿੰਘ ਕੇਪੀ, ਬੀਬੀ ਜਾਗੀਰ ਕੋਰ ਦੀ ਹਾਜ਼ਰੀ ਵਿੱਚ ਕੀਤੇ ਸੀ ਕਾਗਜ ਦਾਖਿਲ ।
             ਪਰਸੋਂ ਅਕਾਲੀ ਦਲ ਦੇ ਕਝ ਵੱਡੇ ਲੀਡਰਾਂ ਨੇ ਮੀਟਿੰਗ ਕਰਕੇ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਹਿਤ ਬਾਸਤੇ ਤਿਆਗ ਕਰਨ ਦੀ ਦਿੱਤੀ ਸੀ ਸਲਾਹ, ਇਸ ਤੋਂ ਖਫਾ ਹੋ ਹੋ ਕੇ ਸੁਖਬੀਰ ਬਾਦਲ ਨੇ ਚੁੱਕਿਆ ਇਹ ਕਦਮ । ਪਾਰਟੀ ਦੀ ਜਲੰਧਰ ਯੂਨਿਟ  ਵਲ਼ੋਂ ਅੱਜ ਇੱਕ ਪ੍ਰੈਸ ਕਾਂਨਫ੍ਰੈਂਸ ਕਰਕੇ ਕਿਹਾ, ਜਲਦੀ ਹੀ ਫੈਸਲਾ ਲੈ ਲਿਆ ਜਾਵੇਗਾ ਕੀ, ਪਾਰਟੀ ਕਿਸ ਦਾ ਸਮਰਥਨ ਕਰੇਗੀ । 
    ਹੁਣ ਇਹਨਾਂ ਹਲਾਤਾਂ ਵਿੱਚ ਪਾਰਟੀ ਤੱਕੜੀ ਦਾ ਚੋਣ ਨਿਸ਼ਾਨ ਤਾਂ ਬੀਬੀ ਸੁਰਜੀਤ ਕੋਰ ਕੋਲ ਹੀ ਰਵੇਗਾ । ਪਰ ਸ਼੍ਰੋਮਨੀ ਅਕਾਲੀ ਦਲ ਕਿਸੇ ਹੋਰ ਚੋਣ ਨਿਸ਼ਾਨ ਵਾਲੇ ਨੂੰ ਵੇਟ ਪਾਉਣ ਦੀ ਅਪੀਲ ਕਰੇਗੀ।

Comments

No comments yet.



Latest News

Number of Visitors - 266060

Share this Post