Saturday, 31 Jan 2026

ਆਮ ਆਦਮੀ ਪਾਰਟੀ 'ਦੇ ਦਫ਼ਤਰ ਦਾ ਉਦਘਾਟਨ ਅੱਜ 15 ਮਈ 2024 ਨੂੰ ਹੋਵੇਗਾ ।

ਜਲੰਧਰ ਅੱਜ ਮਿਤੀ 15 ਮਈ (ਵਿਕਰਾਂਤ ਮਦਾਨ) : ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਹਲਕਾ ਜਲੰਧਰ ਦਾ ਦਫਤਰ ਖੋਲਿਆ ਜਾ ਰਿਹਾ ਹੈ, ਜਿਸ ਦੀ ਵੇਰਵਾ ਹੇਠ ਲਿਖੇ ਅਨੂੰਸਾਰ ਹੈ : -

ਸਮਾ :- 11.00 ਬਜੇ ਸਵੇਰੇ

ਤਾਰੀਖ :- 15 ਮਈ 2024

ਸਧਾਨ - ਕੋਠੀ ਨੰ.4 ਸਾਮਣੇ ਘਈ ਹਸਪਤਾਲ 

           ਨੇੜੇ ਸ਼੍ਰੀ ਗੁਰੂ ਰਵਿਦਾਸ ਚੋਕ

 

 


69

Share News

Login first to enter comments.

Latest News

Number of Visitors - 136127