श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਜਲੰਧਰ (ਵਿਕਰਾਂਤ ਮਦਾਨ) 7 ਮਈ 24:- ਕੱਲ ਜਲੰਧਰ ਆਬਾਦਪੁਰਾ ਵਿੱਖੇ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸਬਕਾ ਸੀ.ਐਮ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਮੀਟਿੰਗ ਰਖੀ ਗਈ ਜਿਸ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਧਰਮ ਪਤਨੀ ਸਰਦਾਰਨੀ ਕਮਲਜੀਤ ਕੌਰ ਅਤੇ ਓਹਨਾ ਦੀ ਨੂੰਹ ਸਿਮਰਨਜੀਤ ਕੌਰ ਧੀਰ ਨਾਲ ਚੋਣ ਇੰਚਾਰਜ ਸਰਦਾਰਨੀ ਰਣਦੀਪ ਕੌਰ ਟੌਹੜਾ ਅਬਾਦਪੁਰਾ ਵਿੱਖੇ ਪੂਜੇ, ਅਬਾਦਪੁਰਾ ਵਿਚ ਉਨ੍ਹਾਂ ਦੇ ਨਾਲ ਗੀਤ ਰਤਨ ਖਹਿੱਰਾ, ਦੀਪਕ ਟਹਿਲਾ ਆਦਿ ਹਾਜਿਰ ਸਨ। ਮੀਟਿੰਗ ਵਿੱਚ ਲੋਕਾਂ ਵੱਲੋਂ ਚੰਨੀ ਦੇ ਪਰਿਵਾਰਿਕ ਮੈਂਬਰਾਂ ਦਾ ਜਨਤਾ ਵੈਲੋ ਸਵਾਗਤ ਕੀਤਾ ਗਿਆ ਅਤੇ ਓਹਨਾ ਨੂੰ ਇਹ ਅਸ਼ਵਾਸਨ ਦਿੱਤਾ ਕੀ ਕਾਂਗਰਸ ਪਾਰਟੀ ਨੂੰ ਜਿਤਾਵਾਂਗੇ ਅਤੇ ਅੱਗੇ ਲੈ ਕੇ ਆਵਾਂਗੇ।
ਉੱਥੇ ਸਿਰਫ਼ ਇੱਕ ਲਹਿਰ ਚਲ ਰਹੀ ਸੀ ਕੇ "ਘਰ ਘਰ ਚਲੀ ਇਕੋ ਗਲ ਚੰਨੀ ਕਰਦਾ ਮਸਲੇ ਹਲ"






Login first to enter comments.