ਗੜਸ਼ੰਕਰ ,ਅੱਜ 13 ਅਪੑੈਲ (ਵਿਕਰਾਂਤ ਮਦਾਨ) : :ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਦਿੱਤੀ ਨਿਮਿਸ਼ਾ ਮਹਿਤਾ ਨੇ ਕੜੀ ਚੁਣੌਤੀ, ਕਿਹਾ ਕੀ ਛੋਟਾ ਭਾਂਡਾ ਸੱਤਾ ਵਿੱਚ ਆਉਂਣ ਤੇ ਹੀ ਗੱਲਾਂ ਕਰਨ ਲੱਗ ਪੀਆ, MLA ਤਾਂ 2017 ਤੋਂ 2022 ਤੱਕ ਵੀ ਸੀ ਪਰ ਕਦੇ ਕੰਨ ਵਿੱਚ ਪਾਇਆ ਨੀ ਸੀ ਰੜਕਿਆ...
ਅਗੇ ਪੜੋ ਕੀ ਕੇਹਾ...
ਮੈਂ ਜੈ ਕਿ੍ਸ਼ਨ ਰੌੜੀ ਨੂੰ ਚੁਨੌਤੀ ਦਿੰਨੀ ਹਾਂ ਕਿ ਗੁਰਦੁਆਰਾ ਸਾਹਿਬ ਚੱਲੇ ਆਪਣੇ ਪੁੱਤ ਦੀ ਕਸਮ ਖਾ ਕੇ ਲੋਕਾਂ ਦੇ ਸਾਹਮਣੇ ਕਹੇ ਕਿ ਇਹ ਲੋਕਾਂ ਨੂੰ ਪਰਚਿਆਂ ਦੇ ਡਰਾਵੇ ਅਤੇ ਧਮਕੀਆਂ ਕੇ ਦਬਾਅ ਵਿਚ ਪਾ ਕੇ ਨਹੀਂ ਆਮ ਆਦਮੀ ਪਾਰਟੀ ਸ਼ਮਾਲ ਕਰਵਾ ਰੀਹਾ. ਜੈ ਕਿਸ਼ਨ ਰੌੜੀ "ਜੇਕਰ ਸੱਚਾਂ ਐਂ ਤਾਂ ਚੁਨੌਤੀ ਸਵਿਕਾਰ ਜ਼ਰੂਰ ਕਰ ਲਈਂ" ਨਹੀਂ ਤਾਂ ਜਨਤਾ ਤਾਂ ਸਮਝਦਾਰ ਈ ਐ ।

Login first to enter comments.