Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸੀਟੀ ਵਰਲਡ ਸਕੂਲ ਵਿੱਚ ਕਰੀਅਰ ਕਾਰਨੀਵਲ

ਰਿਪੋਰਟ (ਵਿਕਰਾਂਤ ਮਦਾਨ) 7/4 ਸੀਟੀ ਗਰੁੱਪ ਵੱਲੋਂ ਵਿਦਿਆਰਥੀ, ਮਾਪੇ ਅਤੇ ਅਧਿਆਪਕ ਕਨੈਕਟ ਪ੍ਰੋਗਰਾਮ ਕਰੀਅਰ ਕਾਰਨੀਵਲ 7 ਅਪ੍ਰੈਲ ਨੂੰ ਸੀਟੀ ਵਰਲਡ ਸਕੂਲ, 66 ਫੀਟ ਰੋਡ ਵਿਖੇ ਕਰਵਾਇਆ  ਗਿਆ. ਇਸ ਵਿੱਚ ਵਦਿਆਰਥੀਆਂ ਅਤੇ ਮਾਪਿਆਂ ਨੂੰ ਵਿਦਿਅਕ ਅਤੇ ਕਰੀਅਰ ਦੇ ਅਣਗਿਣਤ ਮਾਰਗਾਂ ਦਾ ਸਾਹਮਣਾ ਕਰਵਾਇਆ ਗਿਆ।

 

ਪ੍ਰੀ-ਨਰਸਰੀ ਤੋਂ ਲੈ ਕੇ ਪੀਐਚਡੀ ਤੱਕ ਦੇ ਕਰੀਅਰ ਵਿਕਲਪਾਂ ਨੂੰ ਸਮਝਣ ਦਾ ਮੌਕਾ ਵੀ ਦਿੱਤਾ  ਗਿਆ। ਯੂ.ਪੀ.ਐਸ.ਸੀ. ਦੇ ਚਾਹਵਾਣਾ ਨੂ ਵੀ  ਮਾਰਗਦਰਸ਼ਨ ਪ੍ਰਾਪਤ ਕਰਵਈਆ। ਕਾਰਨੀਵਲ ਵਿੱਕ ਅੱਖਾਂ ਦੀ ਜਾਂਚ, ਮਨੋਰੰਜਨ, ਲਾਈਵ ਪ੍ਰੋਜੈਕਟਾਂ ਅਤੇ ਕਲਾ ਪ੍ਰਦਰਸ਼ਨੀਆਂ ਦੇਖਣ, ਅਤੇ ਮਾਨਸਿਕ ਸਿਹਤ ਜਾਗਰੂਕਤਾ ਅਤੇ ਕਰੀਅਰ ਮਾਰਗਦਰਸ਼ਨ 'ਤੇ ਸੈਸ਼ਨਾਂ ਵਿੱਚ ਸ਼ਾਮਲ ਹੋਣ ਸਮੇਤ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਮਿਲੀਆ।

ਇਸ ਤੋਂ ਇਲਾਵਾ ਕਾਰਨੀਵਲ ਵਿਚ ਇੱਕ ਕਾਨੂੰਨੀ ਜਾਗਰੂਕਤਾ ਕੈਂਪ ਕਾਨੂੰਨੀ ਮਾਮਲਿਆਂ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕਰਣ ਵਾਸਤੇ ਵੀ ਲਾਯਾ ਗਇਆ।

ਕਾਰਨੀਵਲ ਵਿਚ ਵਿਦਿਆਰਥੀਆਂ ਦੇ ਫੈਂਸੀ ਡਰੈੱਸ ਮੁਕਾਬਲੇ ਅਤੇ ਵਖ ਵਖ ਪ੍ਰੋਗਰਾਮ ਕਰਾਏ ਗਏ। ਜਿਸੁ ਵਿਚਿ  ਸ. ਚਰਨਜੀਤ ਸਿੰਘ ਚੰਨੀ ਚੇਅਰਮੈਨ, ਐਮ.ਡੀ ਡਾ.ਮਨਬੀਰ ਸਿੰਘ ਵਾਈਸ ਚੇਅਰਮੈਨ ਸਰਦਾਰ ਹਰਪ੍ਰੀਤ ਸਿੰਘ, ਕਾਂਗਰਸ ਪਾਰਟੀ ਦੇ ਮੋਜੂਦਾ ਕੌਂਸਲਰ ਸ਼੍ਰੀ ਬਲਰਾਜ ਠਾਕੁਰ ਸਾਬਕਾ ਪ੍ਰਧਾਨ ਜਿਲਾ ਉਪਾਸਤਿ ਸਨ  ਅਤੇ ਮੁਕਾਬਲੇ ਵਿਚ ਵਿਦਿਆਰਥੀ ਨੰ ਅਪਨਾ ਅਸ਼੍ਰਵਾਦ ਦੇਂਦੇ ਹੋਇ ਤੋਹਫ਼ੇ ਵੀ ਵੰਡੇ।

Comments

No comments yet.



Latest News

Number of Visitors - 221342

Share this Post