Friday, 30 Jan 2026

ਸਿਮਰਨ ਪਰੂਥੀ ਦਾ ਨਵਾਂ ਗੀਤ Walk Punjabi

Canada:- ਸਿਮਰਨ ਪਰੂਥੀ ਦੇ ਫੈਨਸ ਲਈ ਵੱਡੀ ਖ਼ਬਰ ਹੈ। ਸਿਮਰਨ ਪਰੂਥੀ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਫੈਨਸ ਇਸ ਗਾਣੇ ਦਾ ਕਾਫ਼ੀ ਇੰਤਜ਼ਾਰ ਕਰ ਰਹੇ ਸੀ। ਦਰਅਸਲ ਇਹ ਨਵਾਂ ਗੀਤ Walk Punjabi ਨਾਮ ਨਾਲ ਰਿਲੀਜ਼ ਹੋਇਆ। ਇਹ ਗੀਤ ਸਿਮਰਨ ਪਰੂਥੀ ਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਰਿਲੀਜ਼ ਕਿਤਾ।

Link:-

https://youtu.be/Bh-BiuYdWzk?si=mTttE3GkE-TvIJif

ਕ੍ਰੈਡਿਟ:-

ਗਾਇਕ ਅਤੇ ਸੰਗੀਤਕਾਰ - ਸਿਮਰਨ ਪਰੂਥੀ

ਸੰਗੀਤ ਅਤੇ ਸੰਗੀਤਕਾਰ - ਹਿਤੇਨ

ਮਿਕਸ ਮਾਸਟਰ - ਸੂਫੀਆਨ ਆਰ ਭੱਟ

ਬੋਲ

ਵੀਡੀਓ:-

ਪ੍ਰੀਤ ਕਮਲ

ਹੈਰੀ ਜੌਰਡਨ

ਮਾਡਲ:-

ਸਨੇਹਾ ਤਲਵਾਰ.

ਸ਼ਰ੍ਰੰਗਾਰ:-

ਸਨਾ ਗਰੋਵਰ.

ਪੋਸਟਰ:-

ਰਪ ਕਮਲ.

ਪ੍ਰੋਜੈਕਟ - ਕੌਸਮੋਪੋਲੀਟਨ ਰੀਅਲਟੀ

ਕਾਪੀਰਾਈਟ ਸਾਰੇ ਅਧਿਕਾਰ ਰਾਖਵੇਂ ਹਨ.

ਅਲਫਾਜ਼ ਰਿਕਾਰਡਸ

ਮੀਡੀਆ ਪਾਰਟਨਰ - Watno dur, Punjabi Virsa

@@@@@@????

https://youtu.be/Bh-BiuYdWzk?si=wA8TrfzOSG6cSOlY


68

Share News

Login first to enter comments.

Latest News

Number of Visitors - 133043