Thu, 10 Sep 2026
Post Details

ਪਰਵੀਨ  ਪਹਿਲਵਾਨ ਨੂੰ ਐਸ ਸੀ ਵਿੰਗ ਜਲੰਧਰ ਸੈਂਟਰ ਹਲਕੇ ਦਾ ਕੋਡੀਨੇਟਰ ਨਿਯੁਕਤ ਕੀਤਾ

ਆਮ ਆਦਮੀ ਪਾਰਟੀ ਜਲੰਧਰ ਦੇ ਵਾਰਡ ਨੰਬਰ 7 ਦੇ ਇੰਚਾਰਜ ਪਰਵੀਨ  ਪਹਿਲਵਾਨ ਨੂੰ ਐਸ ਸੀ ਵਿੰਗ ਜਲੰਧਰ ਸੈਂਟਰ ਹਲਕੇ ਦਾ ਕੋਡੀਨੇਟਰ ਨਿਯੁਕਤ ਕੀਤਾ ਗਿਆ l ਕੋਆਰਡੀਨੇਟਰ ਨਿਯੁਕਤ ਕਰਨ ਤੇ ਆਪ ਨੇਤਾ ਅਤੇ ਵਰਕਰਾਂ ਉਹਨਾਂ ਨੂੰ ਵਧਾਈ ਦੇ ਰਹੇ ਹਨ, ਕੋਆਰਡੀਨੇਟਰ ਬਣਨ ਤੇ ਉਨਾਂ ਨੇ ਆਪ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ, ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਨਰਲ ਸੈਕਟਰੀ ਸੰਦੀਪ ਪਾਠਕ, ਸ਼ੁਸ਼ੀਲ ਰਿੰਕੂ ਮੈਂਬਰ ਪਾਰਲੀਮੈਂਟ ਜਲੰਧਰ,ਹਲਕਾ ਵਿਧਾਇਕ ਰਮਨ ਅਰੋੜਾ,ਮੈਡਮ ਰਾਜਵਿੰਦਰ ਕੌਰ, ਜਿਲਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਜੀ ਤੇ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਹੰਸ ਰਾਜ ਹੰਸ ਰਾਣਾ  ਦਾ ਧੰਨਵਾਦ ਕੀਤਾ ਤੇ ਇਸ ਜਿੰਮੇਵਾਰੀ ਨਿਭਾਉਣਗੇ ਤੇ ਲੋਕਸਭਾ ਚੋਣਾਂ ਵਿੱਚ ਆਪ ਵੱਡੀ ਜਿੱਤ ਦਰਜ ਕਰਵਾਉਣ ਲਈ ਡਟ ਕੇ ਮਿਹਨਤ ਕਰਨਗੇ ।l

Comments

No comments yet.



Latest News

Number of Visitors - 217382

Share this Post