Mon, 06 Jul 2026

ਪੰਕਜ ਚੱਡਾ ਚੌਥੀ ਵਾਰ ਸ੍ਰੀ ਸਿੱਧ ਬਾਬਾ ਸੋਡਲ ਸਭਾ ਦੇ ਪ੍ਰਧਾਨ ਬਣੇ ।

ਮੈਲੇ ਦੀ ਤਿਆਰੀਆਂ ਦੀ ਸ਼ੁਰੂਆਤ ਝੰਡੇ ਦੀ ਰਸਮ ਨਾਲ ਕੀਤੀ ।

ਬਾਬਾ ਸੋਡਲ ਦਾ ਮੇਲਾ ਮੇਲਾ ਇਤਿਹਾਸਿਕ 25 ਸਤੰਬਰ 2026 ਨੂੰ ਹੋਵੇਗਾ ।

ਜਲੰਧਰ ਅੱਜ ਮਿਤੀ 6 ਜੁਲਾਈ (ਸੋਨੂੰ) : ਪੰਕਜ ਚੱਢਾ ਚੌਥੀ ਵਾਰ ਸ੍ਰੀ ਸਿੱਧ ਬਾਬਾ ਸੋਡਲ ਸਭਾ ਦੇ ਪ੍ਰਧਾਨ ਬਣੇ ਬਣੇ, ਇਹ ਚੋਣ ਦੀ ਪ੍ਰਕਿਰਿਆ ਪੀ ਪੀ ਸਿੰਘ ਆਹਲੂਵਾਲੀਆ ਨੇ ਸ਼ਹਿਰ ਦੇ ਗਣਮਾਣੇ ਬੰਦਿਆਂ ਦੀ ਹਾਜ਼ਰੀ ਵਿੱਚ ਕੀਤੀ । ਪੰਕਜ ਚੱਢਾ ਨੂੰ ਅਪਣੀ ਕਮੇਟੀ ਚੁਣਨ ਦਾ ਅਧਿਕਾਰ ਵੀ ਦਿੱਤਾ ਗਿਆ । ਪੰਕਜ ਚੱਢਾ ਦਾ ਪ੍ਰਧਾਨ ਬਣਨ ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ।

ਚੋਣ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਵਿਧੀਵਤ ਪੂਜਾ ਅਰਚਨਾ ਨਾਲ ਝੰਡੇ ਦੀ ਰਸਮ ਅਦਾ ਕੀਤੀ ਗਈ ।ਇਸ ਨਾਲ ਮੇਲਾ ਇਤਿਹਾਸਿਕ ਮੇਲੇ ਦੀ ਸ਼ੁਰੂਆਤ ਕਰ ਦਿੱਤੀ ਗਈ ਮੇਲਾ 25 ਸਤੰਬਰ 2026 ਨੂੰ ਹੋਵੇਗਾ ।ਇਸ ਮੌਕੇ ਤੇ ਲੰਗਰ ਵੀ ਲਗਾਇਆ ਗਿਆ ।

           ਇਸ ਮੌਕੇ ਤੇ ਸਾਬਕਾ ਐਮਐਲਏ ਰਜਿੰਦਰ ਬੇਰੀ,ਬੰਟੂ ਸਬਰਵਾਲ, ਡਾਕਟਰ ਜਸਲੀਨ ਸੇਠੀ, ਨਿਤਿਨ ਕੋਹਲੀ, ਨਵਲ ਕੰਬੋਜ, ਚੰਦਨ ਗਰੇਵਾਲ, ਬਲਰਾਜ ਠਾਕੁਰ,  ਰਜੇਸ਼ ਭੱਟੀ,ਵੰਦਨਾ ਮਹਿਤਾ, ਸ਼ਬਨਮ, ਗੁਰਮੀਤ ਜੱਸੀ, ਰਣਜੀਤ ਕੌਰ ਰਾਣੋ, ਪੀਪੀ ਸਿੰਘ ਆਲੂਵਾਲੀਆ, ਗੁਲਸ਼ਨ ਸਬਰਵਾਲ, ਅਮਿਤ ਟੋਨੀ,ਅਤੁਲ ਚੱਡਾ, ਕੁਨਾਲ ਮੋਹਿੰਦਰੂ, ਵਿਜੇ ਸੇਠੀ, ਜੋਗਿੰਦਰ ਪਾਲ ਸ਼ਰਮਾ, ਸੰਜੂ ਅਰੋੜਾ, ਰਾਜ ਕੁਮਾਰ ਰਾਜੂ ਆਦਿ ਬੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਹਾਜ਼ਰ ਸਨ ।


80

Share News

Comments

No comments yet.



Latest News

Number of Visitors - 171469