ਡਾਕਟਰ ਜਸਲੀਨ ਸੇਠੀ ਨੇ ਕੇਂਦਰ ਸਰਕਾਰ ਵਿੱਚ ਵਿਰੋਧੀ ਪਾਰਟੀ ਦੇ ਆਗੂ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ ।
ਜਲੰਧਰ ਅੱਜ ਮਿਤੀ 20 ਜੂਨ (ਸੋਨੂੰ) : ਨੈਸ਼ਨਲ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਮਹਿਲਾ ਆਗੂ ਅਤੇ ਕੌਂਸਲਰ ਡਾਕਟਰ ਜਸਲੀਨ ਸੇਠੀ ਵਲੋਂ ਕੇਕ ਕੱਟ ਕੇ ਮਨਾਇਆ ਗਿਆ । ਇਸ ਮੌਕੇ ਤੇ महिला ਨੇਤਰੀਆਂ ਵਲੋਂ ਮਹਿਲਾਵਾਂ ਨੂੰ ਉਹਨਾਂ ਨਿੱਜੀ ਜਰੂਰਤ ਦਾ ਜਰੂਰਤ ਦਾ ਸਮਾਨ ਵੀ ਦਿੱਤਾ ਗਿਆ । ਉਹਨਾਂ ਦਾ ਕਹਿਣਾ ਹੈ ਕਿ 2029 ਵਿੱਚ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ । ਇਸ ਸਬੰਧ ਵਿੱਚ ਮਹਿਲਾ ਕਾਂਗਰਸ ਆਗੂਆਂ ਵੱਲੋਂ ਵੀ ਇੱਕਜੁੱਟ ਹੋ ਕੇ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਜਾ ਕੇ ਲੋਕਾਂ ਨੂੰ ਦੱਸਾਂਗੇ ਤਾਂ ਕੀ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਕੰਮ ਕਰਨਾ ਅਤੇ ਪੰਜਾਬ ਵਿੱਚ ਸਰਕਾਰ ਬਣਾਉਣੀ ਕਾਂਗਰਸ ਪਾਰਟੀ ਦਾ ਟੀਚਾ ਹੈ ਇਸ ਮੌਕੇ ਤੇ ਸਾਬਕਾ ਜਿਲਾ ਪ੍ਰਧਾਨ ਕੰਚਨ ਠਾਕੁਰ ਸ਼ਬਨਮ ਗੁਰਮੀਤ ਜੱਸੀ ਮੀਨੂ ਬੱਗਾ ਅਤੇ ਹੋਰ ਕਾਂਗਰਸੀ ਵਰਕਰ ਅਤੇ ਮਹਿਲਾ ਆਗੂ ਹਾਜ਼ਰ ਸਨ ।
Comments
No comments yet.