Wed, 17 Jun 2026

ਵਰਕਸ਼ਾਪ ਚੌਂਕ ਤੋਂ ਗੁਲਾਬ ਦੇਵੀ ਰੋਡ ਸਟ੍ਰੀਟ ਲਾਈਟਾਂ ਪਿਛਲੇ 10 ਤੋਂ ਤੋਂ ਰਾਤ ਹੁੰਦੀਆਂ ਛਾ ਜਾਂਦਾ ਹੈ ਹਨੇਰਾ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 17 ਜੂਨ (ਸੋਨੂੰ) : ਵਰਕਸ਼ਾਪ ਚੌਂਕ ਤੋਂ ਗੁਲਾਬ ਦੇਵੀ ਰੋਡ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਤੱਕ ਗਰਮੀਆਂ ਕਾਰਨ ਹੁਣ ਜਿਨ ਲੰਬੇ ਹਨ ਰਾਤ ਸਾਡੇ ਸ ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਹਨੇਰੇ ਵਿੱਚ ਡੁੱਬ ਜਾਂਦਾ ਹੈ ਲਾਈਟਾਂ ਖਰਾਬ ਹਨ ਲੋਕਾਂ ਦਾ ਪੈਦਲ ਨਿਕਲਣਾ ਵੀ ਮੁਸ਼ਕਿਲ ਹੈ ਇਹ ਜਾਣਕਾਰੀ ਦਿੱਤੀ ਸਾਨੂੰ ਸੋਸ਼ਲ ਵਰਕਰ ਬਲਬੀਰ ਕੌਰ ਨੇ ਪਿਛਲੇ 10 ਦਿਨਾਂ ਤੋਂ ਲਾਈਟਾਂ ਖਰਾਬ ਹਨ ਗੁਲਾਬ ਦੇ ਵੀ ਰੋਡ ਨਹਿਰ ਤੱਕ ਨਗਰ ਨਿਗਮ ਨਹੀਂ ਦੇ ਰਿਹਾ ਧਿਆਨ ਕੰਮਾਂ ਕਾਰਾਂ ਤੋਂ ਆ ਰਹੇ ਜਿਹੜੇ ਲੋਕ ਹਨੇਰੇ ਦੇ ਸਾਏ ਵਿੱਚੋਂ ਅਤੇ ਦਹਿਸ਼ਤ ਨਾਲ ਗੁਜਰਦੇ ਹਨ ਨਗਰ ਨਿਗਮ ਚਾਹੀਦਾ ਹੈ ਕਿ ਲਾਈਟਾਂ ਠੀਕ ਕਰਾਈਆ ਜਾਣ ਜਲ ਤੋਂ ਜਲਦ ਲੁੱਟ ਖੋਹ ਦਾ ਵੀ ਲੋਕਾਂ ਨੂੰ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਲੋਕ ਕਈ ਜਾਂ ਮਹਿਲਾਵਾਂ ਆਪਣੇ ਘਰਾਂ ਨੂੰ ਪੈਦਲ ਆਉਂਦੀਆਂ ਹਨ ਕੰਮਾਂ ਕਾਰਾਂ ਤੋਂ ਹਨੇਰੇ ਕਾਰਨ ਡਰ ਦੇ ਖਤਰਾ ਬਣਿਆ ਰਹਿੰਦਾ ਹੈ ਨਗਰ ਨਿਗਮ ਨੂੰ ਚਾਹੀਦਾ ਹੈ |


60

Share News

Comments

No comments yet.



Latest News

Number of Visitors - 167540