Friday, 30 Jan 2026

ਪੰਜਾਬੀ ਗਾਇਕ ਮਾਸਟਰ ਸਲੀਮ ਵਲੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਚ ਨਤਮਸਤਕ ਹੋਕੇ  ਮਾਫੀ ਮੰਗਣ ਤੋ ਬਾਦ ਵਿ ਕੁੱਛ ਲੋਕਾਂ ਵਲੋ ਬੇਵਜਾਹ ਵਿਵਾਦ ਕਰਨ ਤੇ ਹਿੰਦੂ ਸੰਗਠਨਾ ਨੇ ਰੋਸ਼ ਕਿਤਾ:

ਪੰਜਾਬੀ ਗਾਇਕ ਮਾਸਟਰ ਸਲੀਮ ਵਲੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਚ ਨਤਮਸਤਕ ਹੋਕੇ  ਮਾਫੀ ਮੰਗਣ ਤੋ ਬਾਦ ਵਿ ਕੁੱਛ ਲੋਕਾਂ ਵਲੋ ਬੇਵਜਾਹ ਵਿਵਾਦ ਕਰਨ ਤੇ ਹਿੰਦੂ ਸੰਗਠਨਾ ਨੇ ਰੋਸ਼ ਕਿਤਾ:::::ਪੰਜਾਬੀ ਗਾਇਕ ਮਾਸਟਰ ਸਲੀਮ ਨਿਵਾਸੀ ਜਲੰਧਰ ਵਲੋਂ ਮਾਤਾ ਚਿੰਤਪੁਰਨੀ ਜੀ ਬਾਰੇ ਜੋ ਅਨਜਾਣੇ ਵਿੱਚ ਜੋ ਸ਼ਬਦ ਬੋਲੇ ਗਏ ਸਨ।ਉਸ ਪ੍ਰਤੀ ਮਾਸਟਰ ਸਲੀਮ ਵਲੋਂ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਜਾਕੇ ਮਾਫੀ ਮੰਗੀ ਅਤੇ ਆਪਣੀ ਗਲਤੀ ਦਾ ਇਜ਼ਹਾਰ ਕਰ ਲਿਆ ਸੀ। ਮਾਤਾ ਚਿੰਤਪੁਰਨੀ ਪ੍ਰਬੰਧਕ ਕਮੇਟੀ ਵਲੋਂ ਉਸ ਉੱਤੇ ਸਹਿਮਤੀ ਦਿਖਾਈ ਗਈ।ਇਸ ਤੋਂ ਬਾਦ ਮਾਸਟਰ ਸਲੀਮ ਪਟਿਆਲਾ ਵਿਖੇ ਕਾਲੀ ਮਾਤਾ ਮੰਦਿਰ ਚ ਨਤਮਸਤਕ ਹੋਕੇ ਮਾਫ਼ੀ ਮੰਗ ਲਈ ਸੀ ਅਤੇ ਪੰਜਾਬ ਦੇ ਸਮੂਹ ਹਿੰਦੂ ਸੰਗਠਨਾ ਨੇ ਮਾਸਟਰ ਸਲੀਮ ਵਲੋ ਜੋ ਚਿੰਤਪੁਰਨੀ ਦਰਬਾਰ ਜਾਕੇ ਮਾਫੀ ਮੰਗੀ ਸੀ ਉਸ ਨਾਲ ਸਹਿਮਤੀ ਦਿਖਾਈ।ਉਸਤੋਂ ਬਾਅਦ ਵੀ ਕੁਝ ਲੋਕਾਂ  ਵਲੋਂ ਵਿਣਾਂ ਵਜ੍ਹਾ ਇਸ ਮਾਮਲੇ ਨੂੰ ਤੂਲ ਦੇਕੇ ਮਾਂ ਚਿੰਤਪੂਰਨੀ ਦਰਵਾਰ ਦੀ ਮਰਿਯਾਦਾ ਨੂੰ ਭੰਗ  ਕਿਤਾ ਜਾ ਰਿਹਾ ਹੈ ਜੋਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਮਾਸਟਰ ਸਲੀਮ ਦੇ ਖਿਲਾਫ ਨਾਰੇਬਾਜੀ ਅਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਇਸ ਲਈ ਅਸੀਂ ਸਮੂਹ ਹਿੰਦੂ ਸੰਗਠਨ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕੀ ਮਾਸਟਰ ਸਲਿਮ ਤੇ ਕਿਤਾ ਪਰਚਾ ਰੱਦ ਕਿਤਾ ਜਾਵੇ ਤਾਂਕਿ ਮਾਂ ਚਿੰਤਪੂਰਨੀ ਦਰਬਾਰ ਦੀ ਮਰਿਯਾਦਾ ਕਾਇਮ ਰੈਹ ਸਕੇ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਨਾਲ ਭਾਈ ਚਾਰਕ ਸੰਝ ਵਨਿ ਰੈਹ ਸਕੇ। ਇਸ ਮੌਕੇ ਤੇ ਸਾਮਿਲ ਮਨੋਜ ਨੰਨਾ,ਵਿਪਣ ਸੱਭਰਵਾਲ, ਇਸ਼ਾਂਤ ਸ਼ਰਮਾ,ਅਭੀ ਬਕਸ਼ੀ, ਅਸ਼ੋਕ ਭੀਲ,ਨਰਿੰਦਰ ਥਾਪਰ, ਸੋਨੂ ਨਿਰਮਲ,ਗੁਲਜਾਰ ਖੋਸਲਾ, ਲੱਕੀ ਮਨਾਲੀ,ਵਿਨੋਦ ਸਹੋਤਾ, ਅਨੰਦ ਬੈਂਸ,ਅਨਿਲ ਕੁਮਾਰ, ਅਭੀ ਸਬਰਵਾਲ ਆਦਿ 
*????????ਧੰਨਵਾਦ ਸਹਿਤ*
*ਸਮੂਹ ਹਿੰਦੂ ਸੰਗਠਨ*


7

Share News

Login first to enter comments.

Latest News

Number of Visitors - 132909