Mon, 15 Jun 2026

ਭਾਰਗੋ ਕੈਂਪ ਵੈਲਫੇਅਰ ਸੋਸਾਇਟੀ ਨੇ ਭਾਰਗੋ ਕੈਂਪ ਸਕੂਲ ਵਾਲੀ ਗਰਾਉਂਡ ਵਿੱਚ ਮਨਾਇਆ ਦੁਸ਼ਹਿਰਾ 

ਜਲੰਧਰ ਅੱਜ ਮਿਤੀ 03 ਅਕਤੂਬਰ (ਸੋਨੂੰ) : ਭਾਰਗੋ ਕੈਂਪ ਸਕੂਲ ਵਾਲੀ ਗਰਾਉਂਡ ਵਿੱਚ ਮਨਾਇਆ ਗਿਆ ਦਸਹਿਰਾ ਦਿਨ ਸ਼ੁਕਰਵਾਰ ਭਾਰਗੋ ਕੈਂਪ ਵੈਲਫੇਅਰ ਸੋਸਾਇਟੀ ਵੱਲੋ ਦੁਸ਼ਹਿਰੇ ਦਾ ਪਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਹਦੇ ਮੁੱਖ ਸੇਵਾਦਾਰ ਸਾਬਕਾ ਕੌਂਸਲਰ ਹਤੇਸ਼ ਨਿਹੰਗ ਉਹਨਾਂ ਦੇ ਨਾਲ ਸੰਦੀਪ ਪਾਵਾ ਮੁੱਖ ਮਹਿਮਾਨ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਉਹਨਾਂ ਦੇ ਨਾਲ ਕੌਂਸਲਰ ਅਜੇ ਬੱਬਲ ਪਾਰਲ ਭਗਤ ਪੰਕੂ ਕਰਨੈਲ ਬਿੱਲਾ ਮਹਿੰਦਰ ਭਗਤ ਦੁਸਹਿਰੇ ਤੇ ੀ ਪਹੁੰਚੇ ਸੋਸਾਇਟੀ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਦਾ ਸਵਾਗਤ ਤੇ ਸਨਮਾਨਿਤ ਵੀ ਕੀਤਾ ਗਿਆ ਹਜ਼ਾਰਾਂ ਦੀ ਤਾਦਾਦ ਤੇ ਲੋਕਾਂ ਨੇ ਦੁਸ਼ਹਿਰਾ ਗਰਾਉਂਡ ਤੇ ਪਹੁੰਚੇ |


1030

Share News

Comments

No comments yet.



Latest News

Number of Visitors - 166805