Breaking : पीएम मोदी के जालंधर दौरे से पहले कैम्ब्रिज स्कूल को ई-मेल से बम धमकी, बम स्क्वॉयड मौके पर
ਇੱਕ ਪਾਸੇ ਮੱਛੀ ਮਾਰਕੀਟ ਹੈ ਦੂਜੇ ਪਾਸੇ ਜੋ ਸੜਕ ਉੱਤੇ ਖੋਖਿਆਂ ਦਾ ਕਬਜ਼ਾ ਹੋਈ ਜਾ ਰਿਹਾ ਹੈ ਦੂਜੇ ਪਾਸੇ ਜੰਗਲੀ ਭੰਗ ਬੂਟੀ ਹੋਣ ਨਾਲ ਇੱਕ ਤਰਫ ਤਾਂ ਫੁੱਟਪਾਥ ਪੂਰਾ ਜੰਗਲ ਬਣ ਹੋਇਆ ਹੈ, ਇਸ ਵੱਲ ਨਗਰ ਨਿਗਮ ਦਾ ਕੋਈ ਧਿਆਨ ਨਹੀਂ : ਬਲਵੀਰ ਕੌਰ
ਜਲੰਧਰ ਅੱਜ ਮਿਤੀ 22 ਸਿਤੰਬਰ (ਸੋਨੂੰ) : ਬਸਤੀ ਬਾਵਾ ਖੇਲ ਜੋ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਗੁਲਾਬ ਦੇ ਵੀ ਰੋਡ ਨੂੰ ਜਾਂਦਾ ਹੈ ਇੱਕ ਪਾਸੇ ਮੱਛੀ ਮਾਰਕੀਟ ਹੈ ਦੂਜੇ ਪਾਸੇ ਜੋ ਸੜਕ ਉੱਤੇ ਖੋਖਿਆਂ ਦਾ ਕਬਜ਼ਾ ਹੋਈ ਜਾ ਰਿਹਾ ਹੈ ਆਮ ਆਦਮੀ ਪਾਰਟੀ ਸੀਨੀਅਰ ਆਗੂ ਬਲਵੀਰ ਕੌਰ ਨੇ ਦੱਸਿਆ ਹੈ ਜੰਗਲੀ ਭੰਗ ਬੂਟੀ ਹੋਣ ਨਾਲ ਇੱਕ ਤਰਫ ਤਾਂ ਫੁੱਟਪਾਥ ਪੂਰਾ ਜੰਗਲ ਬਣ ਗਿਆ ਹੈ ਦੂਜੇ ਪਾਸੇ ਜੰਗਲੀ ਬੂਟੀ ਨਾਲ ਉਥੇ ਕਬਜੇ ਹੋਈ ਜਾ ਰਹੇ ਨੇ ਨਗਰ ਨਿਗਮ ਨਹੀਂ ਧਿਆਨ ਦੇ ਰਿਹਾ ਹੈ ਸੜਕ ਤੇ ਜੋ ਕਬਜ਼ਾ ਹੋਈ ਜਾ ਰਿਹਾ ਹੈ ਲੋਕਾਂ ਦੁਆਰਾ ਖੋਖੇ ਅਤੇ ਫੜੀਆਂ ਪੱਕੇ ਤੌਰ ਤੇ ਲਗਾ ਲਈਆਂ ਨੇ ਜਿਸ ਨਾਲ ਸ਼ਾਮ ਵੇਲੇ ਟਰੈਫਿਕ ਜਾਮ ਰਹਿੰਦਾ ਹੈ ਨਗਰ ਨਿਗਮ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਤਹਿ ਬਾਜ਼ਾਰੀ ਬਰਾਂਚ ਨੂੰ ਇਧਰ ਵੀ ਗੇੜਾ ਮਾਰਨਾ ਚਾਹੀਦਾ ਹੈ ਨਾਲ ਹੀ ਦੁਬਾਰ ਤੋਂ ਉਥੇ ਕੂੜੇ ਦੇ ਢੇਰ ਲੱਗ ਗਏ ਨੇ ਸ਼ੁਰੂ ਹੋ ਗਏ ਨੇ ਕਈ ਸਾਲ ਪਹਿਲੇ ਇਥੇ ਕੂੜੇ ਦਾ ਪੱਕਾ ਡੰਪ ਲੱਗ ਗਿਆ ਸੀ ਜੋ ਕਿ ਪਿਛਲੇ ਸਾਲ ਨਗਰ ਨਿਗਮ ਨੇ ਸਾਫ ਕੀਤਾ ਸੀ ਦੁਬਾਰ ਤੋਂ ਫਿਰ ਕੂੜਾ ਲੱਗਣਾ ਸ਼ੁਰੂ ਹੋ ਗਿਆ ਹੈ ਸੈਰ ਕਰਨ ਲਈ ਫੁੱਟਪਾਥ ਬਣਾਏ ਗਏ ਸਨ ਪਰ ਉਹਨਾਂ ਤੇ ਜੰਗਲੀ ਬੂਟੀ ਹੋਣ ਨਾਲ ਲੋਕ ਸੈਰ ਵੀ ਨਹੀਂ ਕਰ ਸਕਦੇ ਨਹਿਰ ਦੇ ਸੱਜੇ ਖੱਬੇ ਜੰਗਲੀ ਬੂਟੀ ਵੀ ਵੱਧ ਗਈ ਹੈ ਉਹਨੂੰ ਵੀ ਸਾਫ ਕਰਨ ਦੀ ਲੋੜ ਹੈ ਰਾਤ ਵੇਲੇ ਬੂਟੀ ਵਿੱਚ ਸ਼ਰਾਰਤੀ ਅਨਸਰ ਬੈਠ ਬੈਠ ਜਾਂਦੇ ਨੇ ਆਣ ਜਾਣ ਵਾਲਿਆਂ ਨੂੰ ਦਿੱਕਤ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਦੇਰ ਰਾਤ ਲੁੱਟਾਂ ਖੋਾਂ ਦੀ ਵੀ ਵਾਰਦਤ ਹੁੰਦੀ ਹੈ ਨਗਰ ਨਿਗਮ ਨੂੰ ਸ਼ਹੀਦ ਬਾਬੂ ਲਾਭ ਸਿੰਘ ਮੋੜ ਤੋਂ ਲੈ ਕੇ ਨਹਿਰ ਬਸਤੀ ਬਾਵਾ ਖੇਲ ਤੱਕ ਸਾਫ ਵੱਲ ਧਿਆਨ ਦੇਣਾ ਚਾਹੀਦਾ ਹੈ






Login first to enter comments.