न्यूजीलैंड में पंजाबियों की भर्ती का विरोध, पुलिस ने प्रदर्शन रोका
ਜਲੰਧਰ ਅੱਜ ਮਿਤੀ 15 ਸਿਤੰਬਰ (ਸੋਨੂੰ) : ਵਾਰਡ ਨੰਬਰ 63 ਆਰਿਆ ਨਗਰ ਜੋ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੋਂ ਬਸਤੀ ਬਾਬਾ ਖੇਲ ਜਾਂਦੀ ਹੈ ਇੱਕ ਪਾਸੇ ਮੱਛੀ ਮਾਰਕੀਟ ਹੈ ਖੱਬੇ ਪਾਸੇ ਜਿਹੜੀ ਨਵੀਂ ਸੜਕ ਤਕਰੀਬਨ 120 ਦਿਨ ਪਹਿਲੇ ਯਾਨੀ ਕਿ ਚਾਰ ਸਾਢੇ ਚਾਰ ਮਹੀਨੇ ਪਹਿਲੇ ਬਣੀ ਹੈ ਉਹ ਧਸ ਗਈ ਹੈ ਇਹ ਜਾਣਕਾਰੀ ਆਮ ਆਦਮੀ ਪਾਰਟੀ ਬਲਵੀਰ ਕੌਰ ਨੇ ਕਿਹਾ ਹੈ ਉਸ ਨੇ ਦੱਸਿਆ ਹੈ ਕਿ ਪਿਛਲੇ ਸਾਢੇ ਚਾਰ ਮਹੀਨੇ ਪਹਿਲੇ ਹੀ ਸੜਕ ਬਣਾਈ ਗਈ ਹੈ ਨਗਰ ਨਿਗਮ ਵੱਲੋਂ ਜਿਹੜੀ ਅੱਜ ਬੈਠ ਗਈ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕੀ ਨਗਰ ਨਿਗਮ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਦੁਕਾਨਦਾਰ ਰੇੜੀਆਂ ਵਾਲਿਆਂ ਵੱਲੋਂ ਖੱਡੇ ਉਤੇ ਇੱਟਾਂ ਲਗਾ ਦਿੱਤੀਆਂ ਹੈ ਕੋਈ ਹਾਦਸਾ ਨਾ ਹੋਵੇ |






Login first to enter comments.