विधानसभा पहुंचने से पहले कांग्रेस विधायकों को रोका, प्रताप बाजवा ने सरकार को घेरा
ਸੰਗਤ ਲਈ ਭੰਡਾਰੇ ਅਤੇ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ : ਰਣਜੀਤ ਕੌਰ ਰਾਣੋ
ਜਲੰਧਰ ਅੱਜ ਮਿਤੀ 03 ਮਈ (ਸੋਨੂੰ) : ਵਾਰਡ ਨੰਬਰ 84 ਮਕਸੂਦਾ ਜਿੰਦਾਬਾਦ ਸਾਬਕਾ ਕੌਂਸਲ ਦੇਸ਼ਰਾਜ ਜਸਲ ਬਾਬਾ ਬਾਲਕ ਨਾਥ ਹਿਮਾਚਲ ਪ੍ਰਦੇਸ਼ ਤਿੰਨ ਬੱਸਾਂ ਲੈ ਕੇ ਸੰਗਤ ਨਾਲ ਗਏ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਰਣਜੀਤ ਕੌਰ ਰਾਣੋ, ਜੋਗਿੰਦਰ, ਅਮਰਜੀਤ ਵੀਰੂ, ਅਮਰੀਕ ਸਿੰਘ ਪਾਲਾ, ਸੰਗ ਦੇ ਨਾਲ ਸਨ | ਰਣਜੀਤ ਕੌਰ ਰਾਣੋ ਨੇ ਦੱਸਿਆ ਸੰਗਤ ਭੰਡਾਰੇ ਦਾ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਸੰਗਤਾਂ ਨੇ ਸਾਰੇ ਰਸਤੇ ਬਾਬਾ ਬਾਬਾ ਬਾਲਕ ਨਾਥ ਜੀ ਜਿਹਦੀ ਮਹਿਮਾ ਦਾ ਗੁਣਗਣ ਕੀਤਾ |





Comments
No comments yet.