न्यूजीलैंड में पंजाबियों की भर्ती का विरोध, पुलिस ने प्रदर्शन रोका
30 ਅਪ੍ਰੈਲ ਦਿਨ ਬੁੱਧਵਾਰ ਨੂੰ ਮੇਅਰ ਵਨੀਤ ਧੀਰ ਅਤੇ ਨਗਰ ਕਮਿਸ਼ਨਰ ਗੌਤਮ ਜੈਨ ਅਤੇ ਨਹਿਰੀ ਵਿਭਾਗ ਨੂੰ ਮਿਲ ਕੇ ਬਲਵੀਰ ਕੋਰ ਇਲਾਕਾ ਨਿਵਾਸੀਆਂ ਨਾਲ ਦੇਵੇਗੀ ਮੰਗ ਪੱਤਰ ਦੇਣਗੇ।
ਨਾ ਤੇ ਇੱਥੇ ਕੌਂਸਲਰ ਧਿਆਨ ਕਰ ਰਿਹਾ ਹੈ ਉਹ ਨਾ ਹੀ ਨਗਰ ਨਿਗਮ ਨਾ ਹੀ ਨਹਿਰੀ ਵਿਭਾਗ ਦੇ ਰਿਹਾ ਧਿਆਨ : ਬਲਵੀਰ ਕੋਰ
ਜਲੰਧਰ ਅੱਜ ਮਿਤੀ 28 ਅਪ੍ਰੈਲ (ਸੋਨੂੰ) : ਵਾਰਡ ਨੰਬਰ 61 ਰਤਨ ਗੰਦਾ ਨਾਲਾ ਜੰਗਲੀ ਬੂਟੀ ਭਰੀ ਪਈ ਹੈ ਆਪ ਨੇਤਰੀ ਬਲਬੀਰ ਕੌਰ ਨੇ ਕਿਹਾ ਰਿਆਸੀ ਇਲਾਕੇ ਵਿੱਚ ਇਹ ਨਾਲਾ ਪਿਛਲੇ ਛੇ ਛੇ ਮਹੀਨੇ ਤੋਂ ਨਹੀਂ ਹੋਈ ਸਫਾਈ ਪਾਣੀ ਰੁਕੇ ਹੋਣ ਕਾਰਨ ਜੰਗਲੀ ਬੂਟੀ ਕਈ ਕਿਲੋਮੀਟਰ ਤੱਕ ਫੈਲ ਗਈ ਹੈ ਇਸ ਨਾ ਤੇ ਇੱਥੇ ਕੌਂਸਲਰ ਧਿਆਨ ਕਰ ਰਿਹਾ ਹੈ ਉਹ ਨਾ ਹੀ ਨਗਰ ਨਿਗਮ ਨਾਲ ਨਹਿਰੀ ਵਿਭਾਗ ਬਲਬੀਰ ਕੌਰ ਨੇ ਕਿਹਾ ਗਰਮੀਆਂ ਦੇ ਦਿਨ ਨੇ ਜੀਵ ਜੰਤੂ ਨਿਕਲ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦੇ ਨੇ ਛੋਟੇ ਛੋਟੇ ਬੱਚੇ ਨੇ ਸੰਘਣੀ ਆਬਾਦੀ ਹੈ ਵੋਟਾਂ ਲੈਣ ਵੇਲੇ ਹਰ ਕੰਮ ਕਰਨ ਦੀ ਸੋਹਾ ਖਾਂਦੇ ਨੇ ਪਰ ਮੁੜ ਕੇ ਮੁੜ ਕੇ ਵੋਟਾਂ ਤੋਂ ਬਾਅਦ ਨਿਕਲ ਜਾਂਦਾ ਹੈ ਬਲਵੀਰ ਕੌਰ ਨੇ ਕਿਹਾ ਜਲਦੀ ਹੀ ਉਹ ਬੁੱਧਵਾਰ ਬੁੱਧਵਾਰ ਮੇਅਰ ਵਨੀਤ ਧੀਰ ਨਗਰ ਕਮਿਸ਼ਨਰ ਗੌਤਮ ਜੈਨ ਅਤੇ ਨਹਿਰੀ ਵਿਭਾਗ ਨੂੰ ਮਿਲ ਕੇ ਮੰਗ ਪੱਤਰ ਦੇਣਗੇ ਇਲਾਕਾ ਨਿਵਾਸੀਆਂ ਨਾਲ ਜਿਹੜੀ ਸਮੱਸਿਆ ਹੈ ।






Login first to enter comments.