Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਮੇਅਰ ਵਨੀਤ ਧੀਰ ਨੇ ਬਰਿਆਣਾ ਬਾਇਓਮਾਇੰਗ ਪ੍ਰੋਜੈਕਟ  ਦਾ ਦੌਰਾ ਕਰਕੇ ਟ੍ਰਾਇਲ ਦੇਖਿਆ ।

ਕੰਮ 10 ਮਈ ਤੱਕ ਸੈਡ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਰੈਗੂਲਰ ਬਾਇੳਮਾਇੰਗ ਦਾ ਕੰਮ ਚੱਲੇਗਾ ।

ਜਲੰਧਰ ਅੱਜ ਮਿਤੀ 27 ਅਪ੍ਰੈਲ (ਸੋਨੂੰ) : ਮੇਅਰ ਵਨੀਤ ਧੀਰ ਪਿੰਡ ਬਰਿਆਣਾ ਜਿੱਥੇ ਕਿ ਬਾਇਓਮਾਇੰਘ ਪ੍ਰੋਜੈਕਟ ਲੱਗ ਰਿਹਾ ਉਸ ਦਾ ਦੌਰਾ ਕੀਤਾ ਅਤੇ ਕੰਮ ਬਾਰੇ ਜਾਣਿਆ ਪ੍ਰੋਜੈਕਟ ਦੇ ਅਧਿਕਾਰੀਆਂ ਨੇ ਦੱਸਿਆ 10 ਮਈ ਤੱਕ ਸੈਡ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਰੈਗੂਲਰ ਚੱਲੇਗਾ ਵੈਸੇ ਤਾਂ ਰੋਜਾਨਾ ਚੱਲ ਰਿਹਾ ਹੈ ਦੂਜੇ ਪਾਸੇ ਮਾਤਾ ਸੰਤ ਕੌਰ ਨਗਰ ਵੱਲੋਂ ਖੱਬੇ ਪਾਸੇ ਜਿਹੜੇ ਸੜਕ ਬਣ ਰਹੀ ਹੈ ਜੋ ਕਿ ਟਿੱਪਰ ਜਿਹੜਾ ਉਹਨਾਂ ਤੱਕ ਪਹੁੰਚੇਗਾ ਪ੍ਰੋਜੈਕਟ ਤੱਕ ਉਥੇ ਢੇਰ ਕਰਕੇ ਮਸ਼ੀਨਾਂ ਰਾਹੀਂ ਪ੍ਰੋਸੈਸ ਚੱਲੂਗਾ ਜਾਣਕਾਰੀ ਹਾਸਲ ਕੀਤੀ ਉਹਨਾਂ ਦੇ ਨਾਲ ਆਪ ਸੀਨੀਅਰ ਨੇਤਾ ਸੌਰਵ ਸੇਠ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਡਰਾਵਰ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਰਾਜਨ ਕਲਿਆਣ ਐਕਸੀਅਨ ਜਸਪਾਲ ਐਸਡੀਓ ਹਰਪ੍ਰੀਤ ਜਈ ਦਵਿੰਦਰ ਇਲਾਕਾ ਕੌਂਸਲਰ ਗੁਰਜੀਤ ਘੁੰਮਣ ਨਾਲ ਹਾਜ਼ਰ ਸਨ ਅਧਿਕਾਰੀਆਂ ਵੱਲੋਂ 10 ਮਈ ਤੱਕ ਸ਼ੈਡ ਪੂਰਾ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਕੰਮ ਹੈ ਚਾਲੂ ਹੋ ਜਾਏਗਾ । 

Comments

No comments yet.



Latest News

Number of Visitors - 234016

Share this Post